ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦਿਨਕਰ ਗੁਪਤਾ ਨੇ ਜਿੱਥੇ ਆਪਣਾ ਕਾਰਜਕਾਲ ਸੰਭਾਲ ਲਿਆ ਹੈ ਤਾਂ ਉੱਥੇ ਹੀ ਇਕ ਵਾਰ ਉਹਨਾਂ ਦੇ ਕਰੀਅਰ ਦੀ ਉਪਲਭਦੀਆਂ ਤੇ ਵੀ ਨਜ਼ਰ ਮਾਰਦੇ ਹਾਂ |
ਦਿਨਕਰ ਗੁਪਤਾ ਨੇ ਸੰਭਾਲਿਆ ਆਪਣਾ ਕਾਰਜਭਾਰ
1987 ਬੈਚ ਦੇ ਆਈ.ਪੀ.ਐਸ ਅਫਸਰ ਸਨ ਦਿਨਕਰ ਗੁਪਤਾ
ਮਹੁੰਮਦ ਮੁਸਤਫਾ ਅਤੇ ਸਾਮੰਤ ਗੋਇਲ ਨੂੰ ਪਛਾੜਕੇ ਬਣੇ ਨੇ ਡੀਜੀਪੀ
ਮਾਰਚ 2024 ਤੱਕ ਕਾਰਜਕਾਲ ਪੂਰਾ ਹੋਵੇਗਾ
Watch Video
