27 ਜੁਲਾਈ 2015 ਨੂੰ ਹੋਏ ਅੱਤਵਾਦੀ ਹਮਲੇ ਨੂੰ ਅੱਜ ਵੀ ਨਹੀਂ ਭੁਲੇ ਦੀਨਾਨਗਰ ਦੇ ਲੋਕ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 27 ਜੁਲਾਈ 2015 ਯਾਨੀ ਅੱਜ ਤੋਂ ਠੀਕ ਚਾਰ ਸਾਲ ਪਹਿਲਾਂ ਦੀਨਾਨਗਰ ਦੇ ਲੋਕ ਅਜੇ ਸੁਤੇ ਵੀ ਨਹੀਂ ਸੀ ਕਿ ਅਚਾਨਕ ਪੂਰਾ ਇਲਾਕਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 27 ਜੁਲਾਈ 2015 ਯਾਨੀ ਅੱਜ ਤੋਂ ਠੀਕ ਚਾਰ ਸਾਲ ਪਹਿਲਾਂ ਦੀਨਾਨਗਰ ਦੇ ਲੋਕ ਅਜੇ ਸੁਤੇ ਵੀ ਨਹੀਂ ਸੀ ਕਿ ਅਚਾਨਕ ਪੂਰਾ ਇਲਾਕਾ ਗੋਲੀਆਂ ਦੀ ਅਵਾਜ਼ਾਂ ਨਾਲ ਸੁੰਨ ਹੋ  ਗਿਆ।

Dinanagar ਲੋਕਾਂ ਨੂੰ ਪਹਿਲਾਂ ਤਾਂ ਇਹੀ ਸਮਝ ਨਹੀਂ ਆਇਆ ਕਿ ਇਹ ਹੋਇਆ ਕੀ ਹੈ। ਅੱਜ ਦੇ ਦਿਨ ਨੂੰ ਇਤਿਹਾਸ ‘ਚ ਕਾਲੇ ਅੱਖਰਾਂ ‘ਚ ਲਿਖਿਆ ਗਿਆ। ਦਸ ਦਈਏ ਕਿ ਅੱਜ ਦੇ ਹੀ ਦਿਨ ਦੀਨਨਾਗਰ ‘ਚ ਅੱਤਵਾਦੀ ਹਮਲਾ ਹੋਇਆ ਸੀ। ਇਸ ਘਾਤਕ ਹਮਲੇ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਸੀ।

Dinanagar

ਜਿਸ ‘ਚ ਪੰਜਾਬ ਪੁਲਿਸ ਦੇ ਐਸਪੀ ਅਤੇ ਗ੍ਰਹਿ ਰੱਖਿਆ ਵਾਹਿਨੀ ਦੇ ਤਿੰਨ ਜਵਾਨਾਂ ਦੇ ਨਾਲ ਨਾਲ ਤਿੰਨ ਸਥਾਨਕ ਲੋਕ ਵੀ ਸ਼ਾਮਿਲ ਸੀ। ਪਰ ਇਸ ਹਮਲੇ ‘ਚ ਫ਼ੋਰਸ ਨੇ ਜਿੱਤ ਹਾਸਿਲ ਕੀਤੀ ਸੀ। ਪਰ  ਦੀਨਾਨਗਰ ਦੇ ਲੋਕ ਜਦੋ ਵੀ ਇਸ ਦਿਨ ਨੂੰ ਯਾਦ ਕਰਦੇ ਹਨ ਤਾਂ ਉਹਨਾਂ ਦੀ ਰੂਹ ਕੰਬ ਜਾਂਦੀ ਹੈ।

Leave a Reply

Your email address will not be published. Required fields are marked *