ਧੂਰੀ ਪਹੁੰਚੇ ਭਗਵੰਤ ਮਾਨ, ਲੋਕਾਂ ਨੇ ਕੀਤਾ ਭਰਵਾਂ ਸੁਆਗਤ (ਵੀਡੀਓ)

ਧੂਰੀ : ਆਪ ਪਾਰਟੀ ਵੱਲੋਂ ਸੀਐਮ ਚਿਹਰਾ ਐਲਾਣੇ ਜਾਣ ਤੋਂ ਬਾਅਦ ਪਹਿਲੀ ਵਾਰ ਧੂਰੀ ਪਹੁੰਚੇ ਹਨ। ਜਿਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ…

ਧੂਰੀ : ਆਪ ਪਾਰਟੀ ਵੱਲੋਂ ਸੀਐਮ ਚਿਹਰਾ ਐਲਾਣੇ ਜਾਣ ਤੋਂ ਬਾਅਦ ਪਹਿਲੀ ਵਾਰ ਧੂਰੀ ਪਹੁੰਚੇ ਹਨ। ਜਿਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਲੋਕਾਂ ਨਾਲ ਰੂ-ਬਰੂ ਹੋਏ।ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਵਿਕਾਸ ਕਾਰਜਾਂ ਨੂੰ ਲੈਕੇ ਦਲਬੀਰ ਗੋਲਡੀ ਨਾਲ ਡਿਬੇਟ ਧੂਰੀ ਦੇ ਲੋਕ ਕਰਨਗੇ।

 

Leave a Reply

Your email address will not be published. Required fields are marked *