ਭਗਵੰਤ ਮਾਨ ਤੇ ਮੈਨੂੰ ਮਾਨ, ਸੰਨੀ ਭਗਵੰਤ ਮਾਨ ਤੋਂ ਲਈ ਸਿਖ- ਧਰਮਿੰਦਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧਰਮਿੰਦਰ ਦਿਓਲ ਨੇ ਸੰਨੀ ਦਿਓਲ ਨੂੰ ਸਿਆਸਤ ਨੂੰ ਲੈਕੇ ਨਸੀਹਤ ਦਿੱਤੀ ਹੈ। ਦਸ ਦਈਏ ਕਿ ਧਰਮਿੰਦਰ ਦਿਓਲ ਨੇ ਸੰਨੀ ਦਿਓਲ ਨੂੰ ਨਸੀਹਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧਰਮਿੰਦਰ ਦਿਓਲ ਨੇ ਸੰਨੀ ਦਿਓਲ ਨੂੰ ਸਿਆਸਤ ਨੂੰ ਲੈਕੇ ਨਸੀਹਤ ਦਿੱਤੀ ਹੈ। ਦਸ ਦਈਏ ਕਿ ਧਰਮਿੰਦਰ ਦਿਓਲ ਨੇ ਸੰਨੀ ਦਿਓਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਭਗਵੰਤ ਮਾਨ ਤੋਂ ਸਿਖ ਲੈਣ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤਰ ਭਗਵੰਤ ਮਾਨ ਤੇ ਮਾਨ ਹੈ।

Tweet

 

ਧਰਮਿੰਦਰ ਦਿਓਲ ਨੇ ਇਹ ਵੀ ਕਿਹਾ ਕਿ ਦੇਸ਼ ਦੀ ਸੇਵਾ ਦੇ ਲਈ ਮਾਨ ਨੇ ਕੁਰਬਾਨੀ ਦਿੱਤੀ ਹੈ। ਆਪਣੇ ਇਸ ਸਲਾਹ ਤੋਂ ਬਾਅਦ ਧਰਮਿੰਦਰ ਦਿਓਲ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ। ਨਾਲ ਹੀ ਕਈ ਯੂਜਰ ਨੇ ਤਾਂ ਇਹ ਵੀ ਪੁੱਛ ਲਿਆ ਕਿ ਆਖਿਰ ਭਗਵੰਤ ਮਾਨ ਨੇ ਕਿਹੜੀ ਕੁਰਬਾਨੀ ਦਿੱਤੀ ਹੈ।

sunny deol and dharmendra

ਤੁਹਾਨੂੰ ਦਸ ਦਈਏ ਕਿ ਭਗਵੰਤ ਮਾਨ ਅਕਸਰ ਸ਼ਰਾਬ ਪੀਣ ਨੂੰ ਲੈਕੇ ਵਿਵਾਦਾਂ ਚ ਰਹਿੰਦੇ ਹਨ ਤੇ ਧਰਮਿੰਦਰ ਦੁਆਰਾ ਆਪਣੇ ਬੇਟੇ ਸੰਨੀ ਦਿਓਲ ਨੂੰ ਦਿੱਤੀ ਸਲਾਹ ਦੇ ਲੋਕਾਂ ਨੂੰ ਪਸੰਦ ਨਹੀਂ ਆ ਰਹੀ ਹੈ। ਉਥੇ ਹੀ ਦੂਜੇ ਪਾਸੇ ਸੰਨੀ ਦਿਓਲ ਆਪਣਾ ਪ੍ਰਤੀਨਿਧੀ ਨਿਯੁਕਤ ਕੀਤੇ ਜਾਣ ਤੇ ਕਾਫੀ ਵਿਵਾਦਾਂ ‘ਚ ਚੱਲ ਰਹੇ ਹਨ।

Leave a Reply

Your email address will not be published. Required fields are marked *