ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਨੇ ਕੂਵੈਤ ਚ ਫਸੀ ਪੰਜਾਬੀ ਔਰਤ ਨੂੰ ਵਾਪਸ ਘਰ ਲਿਆਉਣ ਲਈ ਜਹਦੋ ਜਹਿਦ ਕੀਤੀ। ਜਿਸ ਤੋਂ ਬਾਅਦ ਪਿਤਾ ਧਰਮਿੰਦਰ ਨੇ ਆਪਣੇ ਬੇਟੇ ਦੀ ਕੁਝ ਸ਼ਬਦਾਂ ਚ ਤਾਰਿਫ ਕੀਤੀ।
ਦਸ ਦਈਏ ਕਿ ਧਰਮਿੰਦਰ ਨੇ ਕਿਹਾ ਕਿ ਉਹ ਆਪਣਾ ਅਹੁਦਾ ਨੌਕਰੀ ਸਮਝਕੇ ਨਿਭਾਉਣ। ਉਹਨਾਂ ਨੂੰ ਲੋਕਾਂ ਵੱਲੋਂ ਚੁਣਿਆ ਗਿਆ ਹੈ ਤੇ ਉਹ ਉਹਨਾਂ ਦੀ ਸੇਵਾ ਦਿਲ ਨਾਲ ਕਰਨ।
नौकरी समझ कर फ़र्ज़ निभाना, सनी बेटे .God bless you 🤧 pic.twitter.com/axIJbuW7lQ
— Dharmendra Deol (@aapkadharam) July 25, 2019
ਦੱਸਣਯੋਗ ਗੱਲ ਹੈ ਕਿ ਕੁਵੈਤ ਚ ਫਸੀ ਇਕ ਮਹਿਲਾ ਨੇ ਸੰਨੀ ਦਿਓਲ ਨੂੰ ਭਾਰਤ ਵਾਪਸ ਆਉਣ ਦੀ ਗੁਹਾਰ ਲਗਾਈ ਸੀ ਜਿਸ ਤੋਂ ਬਾਅਦ ਸੰਨੀ ਦਿਓਲ ਨੇ ਅੰਬੈਸੀ ਦੀ ਮਦਦ ਦੇ ਨਾਲ ਔਰਤ ਨੂੰ ਵਾਪਿਸ ਭਾਰਤ ਲੈ ਆਏ।

