ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਪਾਸੇ ਜਿੱਥੇ ਮਹਾਰਾਣੀ ਪਰਨੀਤ ਕੌਰ ਨੂੰ ਚੋਣ ਕਮਿਸ਼ਨ ਨੇ ਬੁਲੇਟ ਪਰੁੱਫ ਗੱਡੀ ਮੁਹੱਇਆ ਕਰਵਾਈ ਹੈ।
https://www.facebook.com/LivingIndiaNewschannel/videos/2383875438498451/
ਉੱਥੇ ਹੀ ਦੂਜੇ ਪਾਸੇ ਆਪ ਸਾਂਸਦ ਡਾ. ਧਰਮਵੀਰ ਗਾਂਧੀ ਰਿਕਸ਼ੇ ਤੇ ਸਵਾਰ ਹੋਕੇ ਚੋਣ ਪ੍ਰਚਾਰ ਕਰ ਰਹੇ ਹਨ। ਜਿਸ ਤੇ ਕਿਹਾ ਜਾ ਸਕਦਾ ਹੈ ਕਿ ਡਾ. ਧਰਮਵੀਰ ਗਾਂਧੀ ਦਾ ਇਹ ਰਿਕਸ਼ਾ ਮਹਾਰਾਣੀ ਪਰਨੀਤ ਕੌਰ ਦੀ ਬੁਲੇਟ ਪਰੁੱਫ ਗੱਡੀ ਨੂੰ ਟੱਕਰ ਦੇ ਰਹੇ ਹਨ।
