ਹੈਦਰਾਬਾਦ ’ਚ ਆਰੋਪੀਆਂ ਦਾ ਐਨਕਾਉਂਟਰ ਕਰਨਾ ਪੁਲਿਸ ਦੀ ਸੋਚੀ ਸਮਝੀ ਸਾਜਿਸ਼- ਡਾ. ਗਾਂਧੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੈਦਰਾਬਾਦ ਚ ਪੁਲਿਸ ਵੱਲੋਂ ਕੀਤੇ ਗਏ ਐਨਕਾਉਂਟਰ ਦਾ ਮਾਮਲੇ ਨੂੰ ਹੁਣ ਸਵਾਲਾਂ ਦੇ ਘੇਰੇ ਚ ਲਿਆਂਦਾ ਜਾ ਰਿਹਾ ਹੈ। ਦਸ ਦਈਏ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੈਦਰਾਬਾਦ ਚ ਪੁਲਿਸ ਵੱਲੋਂ ਕੀਤੇ ਗਏ ਐਨਕਾਉਂਟਰ ਦਾ ਮਾਮਲੇ ਨੂੰ ਹੁਣ ਸਵਾਲਾਂ ਦੇ ਘੇਰੇ ਚ ਲਿਆਂਦਾ ਜਾ ਰਿਹਾ ਹੈ। ਦਸ ਦਈਏ ਕਿ ਇਸ ਮਾਮਲੇ ਨੂੰ ਕਈ ਲੀਡਰਾਂ ਨੇ ਸਹੀ ਦੱਸਿਆ ਸਗੋਂ ਕਈ ਇਸ ਐਨਕਾਉਂਟਰ ਤੇ ਸਵਾਲ ਚੁੱਕ ਰਹੇ ਹਨ।

https://www.facebook.com/LivingIndiaNewschannel/videos/1285690631592032/

ਉੱਥੇ ਹੀ ਪੰਜਾਬ ਚ ਵੀ ਇਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ ਕਿ ਡਾ. ਧਰਮਵੀਰ ਗਾਂਧੀ ਨੇ ਹੈਦਰਾਬਾਦ ਚ ਹੋਏ ਐਨਕਾਉਂਟਰ ਤੇ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੇ ਲਈ ਹੀ ਇਹ ਐਨਕਾਉਂਟਰ ਕੀਤਾ ਗਿਆ ਹੈ। ਇਹ ਐਨਕਾਉਂਟਰ ਕਰਨਾ ਪੁਲਿਸ ਵਾਲਿਆਂ ਦੀ ਆਪਣੀ ਇਕ ਸੋਚੀ ਸਮਝੀ ਸਾਜਿਸ਼ ਸੀ।

 

Leave a Reply

Your email address will not be published. Required fields are marked *