ਕਾਂਗਰਸ ਨੇ ਜਾਣਬੁਝ ਕੇ ਕਰਵਾਏ ਸੀ 84 ਦੇ ਦੰਗੇ ! – ਡਾ.ਧਰਮਵੀਰ ਗਾਂਧੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡਾ ਧਰਮਵੀਰ ਗਾਂਧੀ ਨੇ ਕਾਂਗਰਸ ਤੇ ਪਰਿਵਾਰਵਾਦ ਨੂੰ ਲੈਕੇ ਨਿਸ਼ਾਨੇ ਸਾਧੇ। ਦਸ ਦਈਏ ਕਿ ਧਰਮਵੀਰ ਗਾਂਧੀ ਨੇ ਕਾਂਗਰਸ ਨੇ ਪਰਿਵਾਰਵਾਦ ਨੂੰ ਲੈਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡਾ ਧਰਮਵੀਰ ਗਾਂਧੀ ਨੇ ਕਾਂਗਰਸ ਤੇ ਪਰਿਵਾਰਵਾਦ ਨੂੰ ਲੈਕੇ ਨਿਸ਼ਾਨੇ ਸਾਧੇ। ਦਸ ਦਈਏ ਕਿ ਧਰਮਵੀਰ ਗਾਂਧੀ ਨੇ ਕਾਂਗਰਸ ਨੇ ਪਰਿਵਾਰਵਾਦ ਨੂੰ ਲੈਕੇ ਸਵਾਲ ਚੁੱਕੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਵਾਲੇ ਆਪਣੇ ਟੱਬਰ ਨੂੰ ਟਿਕਟ ਦੇ ਰਹੇ ਹਨ।

Dharam Veer gandhi

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਕਿਸੇ ਹੋਰ ਨੂੰ ਲੋਕਸਭਾ ਦੀ ਟਿਕਟ ਕਿਉਂ ਨਹੀਂ ਦੇ ਰਹੀ ਹੈ। ਇਸ ਤੋਂ ਇਲਾਵਾਂ ਨੇ ਧਰਮਵੀਰ ਗਾਂਧੀ ਨੇ ਇਹ ਵੀ ਕਿਹਾ ਕਿ ਪਰਨੀਤ ਕੌਰ ਨੇ ਕੋਈ ਵਿਕਾਸ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਾਂਗਰਸ ਨੂੰ ਇਹ ਵੀ ਕਿਹਾ ਕਿ  ਕਾਂਗਰਸ ਨੇ ਜਾਣਬੁੱਝ ਕੇ 1984 ਦੇ ਦੰਗੇ ਕਰਵਾਏ ਸੀ।

Leave a Reply

Your email address will not be published. Required fields are marked *