ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਜੇਲ੍ਹ ‘ਚ ਡੇਰਾ ਪ੍ਰੇਮੀ ਕਤਲ ਮਾਮਲਾ
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈਕੇ ਡੇਰਾ ਪ੍ਰੇਮੀ ਬੈਠੇ ਧਰਨੇ ‘ਤੇ
ਡੇਰਾ ਪ੍ਰੇਮੀਆਂ ‘ਤੇ ਸਾਰੇ ਬੇਅਦਬੀ ਦੇ ਪਰਚੇ ਰੱਦ ਕਰਨ ਦੀ ਮੰਗ
‘ਸਾਜਿਸ਼ ਦੇ ਤਹਿਤ ਕੀਤਾ ਗਿਆ ਕਤਲ’
ਮੁਲਜ਼ਮਾਂ ਖਿਲਾਫ ਇਨਸਾਫ਼ ਦੀ ਮੰਗ ਕਰ ਰਹੇ ਨੇ ਡੇਰਾ ਪ੍ਰੇਮੀ
ਮ੍ਰਿਤਕ ਡੇਰਾ ਪ੍ਰੇਮੀ ਦਾ ਸਸਕਾਰ ਕਰਨ ਤੋਂ ਕੀਤਾ ਇਨਕਾਰ
Watch Video
https://youtu.be/MZyCtwB9RxY
