ਡੇਰਾ ਪ੍ਰੇਮੀ ਬਿੱਟੂ ਦਾ ਅੱਜ ਪਾਇਆ ਜਾਵੇਗਾ ਭੋਗ, ਛਾਉਣੀ ’ਚ ਤਬਦੀਲ ਹੋਇਆ ਸ਼ਹਿਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਸ਼ੁਕਰਵਾਰ ਨੂੰ ਭੋਗ ਜਾਵੇਗਾ। ਜਿਸ ਕਾਰਨ ਪੂਰੇ ਸ਼ਹੀਰ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਸ਼ੁਕਰਵਾਰ ਨੂੰ ਭੋਗ ਜਾਵੇਗਾ। ਜਿਸ ਕਾਰਨ ਪੂਰੇ ਸ਼ਹੀਰ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਨਾਲ ਹੀ ਪੁਲਿਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ।

Bittu

ਦਸ ਦਈਏ ਕਿ ਕੋਟਕਪੁਰਾ ਦੀ ਅਨਾਜ ਮੰਡੀ ‘ਚ ਅੰਤਿਮ ਅਰਦਾਸ 1 ਵਜੇ ਕੀਤੀ ਜਾਵੇਗੀ। ਜਿਕਰ-ਏ-ਖਾਸ ਹੈ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੀ ਦੋ ਕੈਦੀਆਂ ਵੱਲੋਂ ਜੇਲ੍ਹ ਚ ਹੱਤਿਆ ਕਰ ਦਿੱਤੀ ਗਈ ਸੀ। ਬਿੱਟੂ ਬੇਅਦਬੀ ਮਾਮਲੇ ਚ ਨਾਮਜ਼ਦ ਸੀ ਤੇ ਡੇਰਾ ਸਿਰਸਾ ਦੀ 45ਵੀਂ ਕਮੇਟੀ ਦਾ ਮੈਂਬਰ ਵੀ ਸੀ।

 

 

Leave a Reply

Your email address will not be published. Required fields are marked *