ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ‘ਚ ਦਰਸ਼ਨੀ ਡਿਓੜੀ ਦਾ ਢਾਹੁਣ ਦਾ ਮਾਮਲਾ
ਮਾਮਲੇ ਤੇ ਕਾਰਵਾਈ ਕਰਨ ਦੀ ਥਾਂ ਗੱਲਾਂ ਕੀਤੀਆਂ ਜਾ ਰਹੀਆਂ ਗੋਲਮੋਲ
SGPC ਪ੍ਰਧਾਨ ਨੂੰ ਪੁੱਛੋ – ਗਿਆਨੀ ਹਰਪ੍ਰੀਤ ਸਿੰਘ
ਮਾਮਲੇ ‘ਤੇ ਚੱਲ ਰਹੀ ਹੈ ਕਾਰਵਾਈ- ਗੋਬਿੰਦ ਸਿੰਘ ਲੌਂਗੋਵਾਲ
ਮਾਮਲੇ ਲਈ ਮੈਨੇਜਰ ਨਾਲ ਕਰੋ ਗੱਲ- ਗੋਬਿੰਦ ਸਿੰਘ ਲੌਂਗੋਵਾਲ
ਦਰਸ਼ਨੀ ਡਿਓੜੀ ਢਾਹੁਣ ਵਾਲਿਆਂ ਤੇ ਸ਼ਿਕੰਜਾ ਕੱਸਣ ਦੀ ਥਾਂ SGPC ਕਰ ਰਹੀ ਟਾਲਮਟੋਲ !
ਲਿਵਿੰਗ ਇੰਡੀਆ ਨਿਊਜ਼ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ
Watch Video
