ਟਰੇਨ ਦਾ ਰੂਟ ਵਧਾਉਣ ਦੀ ਕੀਤੀ ਮੰਗ, ਲਾਂਘੇ ਦੇ ਮਨਜ਼ੂਰੀ ਤੋਂ ਬਾਅਦ ਲੋਕਾਂ ਦੀ ਇੱਕ ਹੋਰ ਮੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਨਜ਼ੂਰੀ ਤੋਂ ਬਾਅਦ | ਸਥਾਨਕ ਲੋਕਾਂ ਨੇ ਅੰਮ੍ਰਿਤਸਰ ਦੇ ਵੇਰਕਾ ਤੋਂ ਡੇਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਨਜ਼ੂਰੀ ਤੋਂ ਬਾਅਦ | ਸਥਾਨਕ ਲੋਕਾਂ ਨੇ ਅੰਮ੍ਰਿਤਸਰ ਦੇ ਵੇਰਕਾ ਤੋਂ ਡੇਰਾ ਬਾਬਾ ਨਾਨਕ ਤੱਕ ਚੱਲਣ ਵਾਲੀ ਟਰੇਨ DMU ਨੂੰ ਅੰਮ੍ਰਿਤਸਰ ਤੱਕ ਚਲਾਉਣ ਦੀ ਮੰਗ ਕੀਤੀ ਐ |

ਲੋਕਾਂ ਦਾ ਕਹਿਣਾ ਹੈ ਕਿ ਲਾਂਘਾ ਖੁੱਲਣ ਤੋਂ ਬਾਅਦ ਸ਼ਰਧਾਲੂਆ ਦੀ ਗਿਣਤੀ ਵਿੱਚ ਵਾਧਾ ਹੋ ਜਾਵੇਗਾ | ਜਿਸ ਕਾਰਨ ਇਸ ਟਰੇਨ ਦਾ ਰੂਟ ਵਧਾਉਣਾ ਚਾਹੀਦਾ ਐ | ਤਾਂ ਜੋ ਲੋਕ ਅਸਾਨੀ ਨਾਲ ਸਫਰ ਕਰ ਸਕਣ |

Watch Video

https://youtu.be/YPLHL0PyIj8

Leave a Reply

Your email address will not be published. Required fields are marked *