ਨਵੀਂ ਦਿੱਲੀ- ਤੀਜੀ ਲਹਿਰ ‘ਚ ਕੋਰੋਨਾ ਵਾਇਰਸ ਮਹਾਮਾਰੀ ਕਾਫੀ ਕਮਜ਼ੋਰ ਪੈ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ…
View More ਭਾਰਤ ‘ਚ ਕੋਰੋਨਾ ਵਾਇਰਸ ਦੇ 15 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤDelhi
IDFC First Bank ਨੇ ਆਪਣੇ 5 ਕਰਮਚਾਰੀਆਂ ਨੂੰ ਦਿੱਤਾ 4 ਕਰੋੜ ਰੁਪਏ ਦਾ ਤੋਹਫਾ
ਨਵੀਂ ਦਿੱਲੀ- IDFC ਫਸਟ ਬੈਂਕ ਦੇ ਕੁਝ ਕਰਮਚਾਰੀਆਂ ਨੂੰ ਪਹਿਲਾਂ ਹੀ ਹੋਲੀ ਦਾ ਤੋਹਫਾ ਮਿਲ ਚੁੱਕਾ ਹੈ। ਬੈਂਕ ਦੇ ਐੱਮਡੀ ਅਤੇ ਸੀਈਓ ਵੀ ਵੈਦਿਆਨਾਥਨ ਨੇ…
View More IDFC First Bank ਨੇ ਆਪਣੇ 5 ਕਰਮਚਾਰੀਆਂ ਨੂੰ ਦਿੱਤਾ 4 ਕਰੋੜ ਰੁਪਏ ਦਾ ਤੋਹਫਾਕਰਨਾਟਕ ਹਾਈਕੋਰਟ ‘ਚ ਸੁਣਵਾਈ, ਸਰਕਾਰ ਨੇ ਕਿਹਾ-‘ਕੈਂਪਸ ਅੰਦਰ ਹਿਜਾਬ ਪਾਉਣ ‘ਤੇ ਰੋਕ ਨਹੀਂ’
ਨਵੀਂ ਦਿੱਲੀ- ਕਰਨਾਟਕ ਵਿਚ ਹਿਜਾਬ ਬੈਨ ਨੂੰ ਲੈ ਕੇ ਮੰਗਲਵਾਰ ਨੂੰ ਹਾਈਕੋਰਟ ਵਿਚ ਸੁਣਵਾਈ ਹੋ ਰਹੀ ਹੈ। ਸੁਣਵਾਈ ਤਿੰਨ ਜੱਜਾਂ ਦੀ ਬੈਂਚ ਕਰ ਰਹੀ ਹੈ।…
View More ਕਰਨਾਟਕ ਹਾਈਕੋਰਟ ‘ਚ ਸੁਣਵਾਈ, ਸਰਕਾਰ ਨੇ ਕਿਹਾ-‘ਕੈਂਪਸ ਅੰਦਰ ਹਿਜਾਬ ਪਾਉਣ ‘ਤੇ ਰੋਕ ਨਹੀਂ’ਭਾਰਤ ਸਰਕਾਰ ਨੇ SFJ ਨਾਲ ਜੁੜੇ ਐਪਸ ਤੇ ਵੈੱਬਸਾਈਟਾਂ ਕੀਤੀਆਂ ਬਲਾਕ
ਨਵੀਂ ਦਿੱਲੀ- ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੇ ਤਹਿਤ ਗੈਰ-ਕਾਨੂੰਨੀ ਐਲਾਨ ਕੀਤੇ ਗਏ ਸੰਗਠਨ ਸਿੱਖਸ ਫਾਰ ਜਸਟਿਸ (SFJ) ਨਾਲ ਨੇੜਲੇ ਸਬੰਧ…
View More ਭਾਰਤ ਸਰਕਾਰ ਨੇ SFJ ਨਾਲ ਜੁੜੇ ਐਪਸ ਤੇ ਵੈੱਬਸਾਈਟਾਂ ਕੀਤੀਆਂ ਬਲਾਕਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 13,405 ਨਵੇਂ ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ- ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 13,405 ਨਵੇਂ ਮਾਮਲੇ ਸਾਹਮਣੇ ਆਏ ਹਨ। 34,226 ਲੋਕ ਠੀਕ ਹੋਏ ਹਨ ਅਤੇ 235 ਲੋਕਾਂ ਦੀ…
View More ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 13,405 ਨਵੇਂ ਮਾਮਲੇ ਆਏ ਸਾਹਮਣੇਚੰਦ ਨਾਲ 4 ਮਾਰਚ ਨੂੰ ਟਕਰਾਏਗਾ ਰਾਕੇਟ, ਚੀਨ ਬੋਲਿਆ-‘ਸਾਡਾ ਨਹੀਂ’
ਨਵੀਂ ਦਿੱਲੀ- ਸਪੇਸ ਵਿਚ ਚੰਦ ਨਾਲ ਇਕ ਰਾਕੇਟ ਟਕਰਾਉਣ ਵਾਲਾ ਹੈ। ਮਾਹਰਾਂ ਨੇ ਕਿਹਾ ਸੀ ਕਿ ਸਪੇਸ ਦੇ ਕਚਰੇ ਦਾ ਇਹ ਟੁਕੜਾ ਸ਼ਾਇਦ ਚੀਨ ਦੇ…
View More ਚੰਦ ਨਾਲ 4 ਮਾਰਚ ਨੂੰ ਟਕਰਾਏਗਾ ਰਾਕੇਟ, ਚੀਨ ਬੋਲਿਆ-‘ਸਾਡਾ ਨਹੀਂ’DCGI ਨੇ Corbevax ਨੂੰ ਦਿੱਤੀ ਮਨਜ਼ੂਰੀ, 12-18 ਸਾਲ ਦੇ ਉਮਰ ਵਰਗ ਲਈ ਹੋਵੇਗੀ ਵਰਤੋਂ
ਨਵੀਂ ਦਿੱਲੀ- ਦੇਸ਼ ਨੂੰ ਕੋਰੋਨਾ ਖਿਲਾਫ ਇੱਕ ਹੋਰ ਹਥਿਆਰ ਮਿਲ ਗਿਆ ਹੈ। ਦੇਸ਼ ਦੇ ਡਰੱਗ ਰੈਗੂਲੇਟਰੀ ਭਾਵ ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਨੇ 12…
View More DCGI ਨੇ Corbevax ਨੂੰ ਦਿੱਤੀ ਮਨਜ਼ੂਰੀ, 12-18 ਸਾਲ ਦੇ ਉਮਰ ਵਰਗ ਲਈ ਹੋਵੇਗੀ ਵਰਤੋਂਲਖੀਮਪੁਰ ਹਿੰਸਾ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਖਿਲਾਫ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਵੀ ਪਹੁੰਚੇ ਸੁਪਰੀਮ ਕੋਰਟ
ਨਵੀਂ ਦਿੱਲੀ: ਲਖੀਮਪੁਰ ਖੇੜੀ ਮਾਮਲੇ ਵਿੱਚ ਹੁਣ ਕਿਸਾਨਾਂ ਦੇ ਪੀੜਤ ਪਰਿਵਾਰ ਵੀ ਸੁਪਰੀਮ ਕੋਰਟ ਪਹੁੰਚ ਗਏ ਹਨ। ਇਨ੍ਹਾਂ ਪਰਿਵਾਰਾਂ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ…
View More ਲਖੀਮਪੁਰ ਹਿੰਸਾ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਖਿਲਾਫ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਵੀ ਪਹੁੰਚੇ ਸੁਪਰੀਮ ਕੋਰਟਲਾਲੂ ਯਾਦਵ ਨੂੰ ਚਾਰਾ ਘੋਟਾਲਾ ਦੇ ਇਕ ਹੋਰ ਮਾਮਲੇ ‘ਚ 5 ਸਾਲ ਦੀ ਸਜ਼ਾ, 60 ਲੱਖ ਦਾ ਜੁਰਮਾਨਾ
ਨਵੀਂ ਦਿੱਲੀ- ਲਾਲੂ ਪ੍ਰਸਾਦ ਯਾਦਵ ਨੂੰ ਡੋਰੰਡਾ ਫੰਡ ਨਾਲ ਜੁੜੇ ਚਾਰਾ ਘੋਟਾਲਾ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਉੱਤੇ 60 ਲੱਖ…
View More ਲਾਲੂ ਯਾਦਵ ਨੂੰ ਚਾਰਾ ਘੋਟਾਲਾ ਦੇ ਇਕ ਹੋਰ ਮਾਮਲੇ ‘ਚ 5 ਸਾਲ ਦੀ ਸਜ਼ਾ, 60 ਲੱਖ ਦਾ ਜੁਰਮਾਨਾ16 ਹਜ਼ਾਰ ਰੁਪਏ ‘ਚ ਵਿਕ ਰਿਹਾ ਹੈ ਇੱਕ ਕਟਹਲ! ਜਾਣੋ ਕਾਰਨ
ਨਵੀਂ ਦਿੱਲੀ- ਕਟਹਲ ਭਾਰਤੀ ਭੋਜਨ ਦਾ ਅਹਿਮ ਹਿੱਸਾ ਹੈ। ਇਸ ਲਈ ਦੇਸ਼ ਦੇ ਹਰ ਘਰ ਵਿੱਚ ਕਟਹਲ ਦੀ ਵਰਤੋਂ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਹੈ।…
View More 16 ਹਜ਼ਾਰ ਰੁਪਏ ‘ਚ ਵਿਕ ਰਿਹਾ ਹੈ ਇੱਕ ਕਟਹਲ! ਜਾਣੋ ਕਾਰਨ