ਨਵੀਂ ਦਿੱਲੀ- ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਐਤਵਾਰ ਸ਼ਾਮ ਨੂੰ ਮਾਸਾਹਾਰੀ ਭੋਜਨ ਨੂੰ ਲੈ ਕੇ ਵਿਦਿਆਰਥੀਆਂ ਦੇ ਦੋ ਸਮੂਹਾਂ ਵਿੱਚ ਹਿੰਸਕ ਝੜਪ…
View More JNU ‘ਚ Non-veg ਵਿਵਾਦ: ਰਾਮਨੌਮੀ ਮੌਕੇ ਹੋਸਟਲਾਂ ‘ਚ ਮਾਸਾਹਾਰੀ ਪਰੋਸਣ ‘ਤੇ ABVP ਅਤੇ ਲੈਫਟ ਭਿੜੇDelhi
ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਉਤਾਰਿਆ ਮੌਤ ਦੇ ਘਾਟ
ਤ੍ਰਿਸ਼ੂਲ– ਕੇਰਲ ’ਚ ਤ੍ਰਿਸ਼ੂਲ ਜ਼ਿਲ੍ਹੇ ਦੇ ਇਨਚਾਕੁੰਡੂ ਇਲਾਕੇ ’ਚ 30 ਸਾਲਾ ਸ਼ਖਸ ਨੇ ਐਤਵਾਰ ਨੂੰ ਆਪਣੀ ਮਾਂ ਅਤੇ ਪਿਤਾ ਦਾ ਕਤਲ ਕਰ ਦਿੱਤਾ। ਪੁਲਿਸ ਦੇ…
View More ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਉਤਾਰਿਆ ਮੌਤ ਦੇ ਘਾਟਹਰਿਆਣਾ ‘ਚ ਬਣੇਗਾ ਸਿੱਖ ਗੁਰੂਆਂ ਨੂੰ ਸਮਰਪਿਤ ਮਿਊਜ਼ੀਅਮ, CM ਖੱਟੜ ਦਾ ਐਲਾਨ
ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਨੀਵਾਰ ਨੂੰ ਇਕ ਮਿਊਜ਼ੀਅਮ ਦੇ ਨਿਰਮਾਣ ਦਾ ਐਲਾਨ ਕੀਤਾ, ਜਿਸ ‘ਚ ਸਿੱਖ ਗੁਰੂਆਂ ਦੇ ਜੀਵਨ ਅਤੇ ਉਨ੍ਹਾਂ…
View More ਹਰਿਆਣਾ ‘ਚ ਬਣੇਗਾ ਸਿੱਖ ਗੁਰੂਆਂ ਨੂੰ ਸਮਰਪਿਤ ਮਿਊਜ਼ੀਅਮ, CM ਖੱਟੜ ਦਾ ਐਲਾਨਕੋਰੋਨਾ: XE ਵੇਰੀਐਂਟ ਨੇ ਵਧਾਈ ਚਿੰਤਾ, ਮੁੰਬਈ ‘ਚ ਮਿਲਿਆ ਦੂਜਾ ਮਾਮਲਾ
ਮੁੰਬਈ- ਹੁਣ ਮੁੰਬਈ ‘ਚ Omicron ਦੇ ਸਬ-ਵੇਰੀਐਂਟ XE ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (BMC) ਨੇ ਪੁਸ਼ਟੀ ਕੀਤੀ ਹੈ ਕਿ ਹੁਣ…
View More ਕੋਰੋਨਾ: XE ਵੇਰੀਐਂਟ ਨੇ ਵਧਾਈ ਚਿੰਤਾ, ਮੁੰਬਈ ‘ਚ ਮਿਲਿਆ ਦੂਜਾ ਮਾਮਲਾਕੇਜਰੀਵਾਲ ਦੀ ਐਡਿਟਿਡ ਵੀਡੀਓ ਸਬੰਧੀ ਦਿੱਲੀ ‘ਚ ਭਾਜਪਾ ਬੁਲਾਰੇ ਦੇ ਘਰ ‘ਤੇ ਪੰਜਾਬ ਪੁਲਿਸ ਦਾ ਛਾਪਾ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਫਰਜ਼ੀ ਐਡਿਟ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ…
View More ਕੇਜਰੀਵਾਲ ਦੀ ਐਡਿਟਿਡ ਵੀਡੀਓ ਸਬੰਧੀ ਦਿੱਲੀ ‘ਚ ਭਾਜਪਾ ਬੁਲਾਰੇ ਦੇ ਘਰ ‘ਤੇ ਪੰਜਾਬ ਪੁਲਿਸ ਦਾ ਛਾਪਾਭਾਰਤ-ਪਾਕਿ ਸਰਹੱਦ ‘ਤੇ ਸੁਰੱਖਿਆ ਏਜੰਸੀਆਂ ਸਵਦੇਸ਼ੀ ਐਂਟੀ ਡਰੋਨ ਤਕਨੀਕ ਨਾਲ ਹੋਣਗੀਆਂ ਲੈਸ
ਨਵੀਂ ਦਿੱਲੀ- ਪਾਕਿਸਤਾਨ ਵੱਲੋਂ ਭਾਰਤ ਨੂੰ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੀਆਂ ਨਾਪਾਕ ਗਤੀਵਿਧੀਆਂ ‘ਤੇ ਜਲਦ ਹੀ ਕਾਬੂ ਪਾਇਆ ਜਾ ਰਿਹਾ…
View More ਭਾਰਤ-ਪਾਕਿ ਸਰਹੱਦ ‘ਤੇ ਸੁਰੱਖਿਆ ਏਜੰਸੀਆਂ ਸਵਦੇਸ਼ੀ ਐਂਟੀ ਡਰੋਨ ਤਕਨੀਕ ਨਾਲ ਹੋਣਗੀਆਂ ਲੈਸਕੋਰੋਨਾ ਵੈਕਸੀਨ ਦੇ ਰੇਟ ਘਟੇ, 600 ਦੀ ਬਜਾਏ ਹੁਣ 225 ਰੁਪਏ ਦਾ ਮਿਲੇਗਾ ਟੀਕਾ!
ਨਵੀਂ ਦਿੱਲੀ- ਕੋਵੀਸ਼ੀਲਡ ਵੈਕਸੀਨ ਦੀ ਲਾਗਤ ਅੱਧੇ ਤੋਂ ਵੱਧ ਘਟਾਈ ਗਈ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਸੀਰਮ…
View More ਕੋਰੋਨਾ ਵੈਕਸੀਨ ਦੇ ਰੇਟ ਘਟੇ, 600 ਦੀ ਬਜਾਏ ਹੁਣ 225 ਰੁਪਏ ਦਾ ਮਿਲੇਗਾ ਟੀਕਾ!‘ਅਸੀਂ ਮਾਇਆਵਤੀ ਨਾਲ ਗਠਜੋੜ ਲਈ ਕਿਹਾ ਸੀ, ਉਨ੍ਹਾਂ ਨੇ ਗੱਲ ਤੱਕ ਨਹੀਂ ਕੀਤੀ’
ਨਵੀਂ ਦਿੱਲੀ : ਯੂਪੀ ਚੋਣਾਂ (UP Elections) ‘ਚ ਕਰਾਰੀ ਹਾਰ (A crushing defeat) ਤੋਂ ਬਾਅਦ ਰਾਹੁਲ ਗਾਂਧੀ (Rahul Gandhi) ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ…
View More ‘ਅਸੀਂ ਮਾਇਆਵਤੀ ਨਾਲ ਗਠਜੋੜ ਲਈ ਕਿਹਾ ਸੀ, ਉਨ੍ਹਾਂ ਨੇ ਗੱਲ ਤੱਕ ਨਹੀਂ ਕੀਤੀ’ਲਸ਼ਕਰ ਮੁਖੀ ਹਾਫਿਜ਼ ਸਈਦ ਦੇ ਪੁੱਤਰ ਤਲਹਾ ਨੂੰ ਭਾਰਤ ਨੇ ਕੀਤਾ ਅੱਤਵਾਦੀ ਐਲਾਨ
ਨਵੀਂ ਦਿੱਲੀ- ਪਾਕਿਸਤਾਨ ‘ਚ ਬੈਠ ਕੇ ਭਾਰਤ ਖਿਲਾਫ ਜ਼ਹਿਰ ਉਗਲਣ ਵਾਲੇ ਅੱਤਵਾਦੀ ਹਾਫਿਜ਼ ਸਈਦ ਦੇ ਬੇਟੇ ਹਾਫਿਜ਼ ਤਲਹਾ ਸਈਦ ਖਿਲਾਫ ਗ੍ਰਹਿ ਮੰਤਰਾਲੇ ਨੇ ਵੱਡੀ ਕਾਰਵਾਈ…
View More ਲਸ਼ਕਰ ਮੁਖੀ ਹਾਫਿਜ਼ ਸਈਦ ਦੇ ਪੁੱਤਰ ਤਲਹਾ ਨੂੰ ਭਾਰਤ ਨੇ ਕੀਤਾ ਅੱਤਵਾਦੀ ਐਲਾਨਆਨੰਦ ਪਰਵਤ ਅਤੇ ਆਜ਼ਾਦ ਮਾਰਕੀਟ ‘ਚ ਲੱਗੀ ਭਿਆਨਕ ਅੱਗ
ਨਵੀਂ ਦਿੱਲੀ- NCR ਸਣੇ ਪੂਰੇ ਉੱਤਰ ਭਾਰਤ (North India) ਵਿਚ ਭਿਆਨਕ ਗਰਮੀ (Terrible heat) ਦਾ ਕਹਿਰ ਜਾਰੀ ਹੈ। ਇਸ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵਿਚ…
View More ਆਨੰਦ ਪਰਵਤ ਅਤੇ ਆਜ਼ਾਦ ਮਾਰਕੀਟ ‘ਚ ਲੱਗੀ ਭਿਆਨਕ ਅੱਗ