ਨਵੀਂ ਦਿੱਲੀ- ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੰਬਰ ਵਿਚ 552ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ 3 ਹਜ਼ਾਰ ਸਿੱਖ ਸ਼ਰਧਾਲੂ ਪਾਕਿਸਤਾਨ…
View More ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਨਾ ਸਾਹਿਬ ਜਾਣਗੇ 3 ਹਜ਼ਾਰ ਸਿੱਖ ਸ਼ਰਧਾਲੂDelhi
ਬਿਹਾਰ ‘ਚ ਚੱਲਿਆ JDU ਦਾ ਜਾਦੂ, ਕੁਸ਼ੇਸ਼ਵਰ ਅਸਥਾਨ ਤੇ ਤਾਰਾਪੁਰ ਕੀਤਾ ਫਤਿਹ
ਪਟਨਾ- ਬਿਹਾਰ ਵਿਚ JDU ਨੇ ਕੁਸ਼ੇਸ਼ਵਰ ਅਸਥਾਨ ਤੇ ਤਾਰਾਪੁਰ ਸੀਟਾਂ ਉੱਤੇ ਜਿੱਤ ਹਾਸਲ ਕਰ ਲਈ ਹੈ। ਮੁੰਗੇਰ ਦੀ ਤਾਰਾਪੁਰ ਸੀਟ ਉੱਤੇ ਜੇਡੀਯੂ ਨੇ 3821 ਵੋਟਾਂ…
View More ਬਿਹਾਰ ‘ਚ ਚੱਲਿਆ JDU ਦਾ ਜਾਦੂ, ਕੁਸ਼ੇਸ਼ਵਰ ਅਸਥਾਨ ਤੇ ਤਾਰਾਪੁਰ ਕੀਤਾ ਫਤਿਹਧਰਤੀ ‘ਤੇ ਭਿਆਨਕ ਹੜ੍ਹ ਦਾ ਖਤਰਾ! ਵਿਗਿਆਨੀਆਂ ਨੇ ਦਿੱਤੀ ਚਿਤਾਵਨੀ
ਨਵੀਂ ਦਿੱਲੀ: ਗ੍ਰੀਨਲੈਂਡ ਵਿਚ ਭਾਰੀ ਮਾਤਰਾ ਵਿਚ ਬਰਫ ਪਿਘਲਣ ਕਾਰਨ ਪੂਰੀ ਦੁਨੀਆ ਵਿਚ ਭਿਆਨਕ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।ਇਕ ਅਧਿਐਨ ਮੁਤਾਬਕ ਪਿਛਲੇ…
View More ਧਰਤੀ ‘ਤੇ ਭਿਆਨਕ ਹੜ੍ਹ ਦਾ ਖਤਰਾ! ਵਿਗਿਆਨੀਆਂ ਨੇ ਦਿੱਤੀ ਚਿਤਾਵਨੀWhatsApp ਨੇ ਭਾਰਤ ‘ਚ ਬੈਨ ਕੀਤੇ 22 ਲੱਖ ਤੋਂ ਵਧੇਰੇ ਅਕਾਊਂਟ
ਨਵੀਂ ਦਿੱਲੀ : ਵਟਸਐਪ ਨੇ ਇੰਟਰਮੀਡੀਅਰੀ ਗਾਈਡਲਾਈਨਜ਼ ਅਤੇ ਡਿਜੀਟਲ ਮੀਡੀਆ ਐਥਿਕਸ ਕੋਡ ਰੂਲਜ਼, 2021 ਦੇ ਤਹਿਤ ਸਤੰਬਰ ਮਹੀਨੇ ਲਈ ਰਿਪੋਰਟ ਜਾਰੀ ਕੀਤੀ ਹੈ। ਵਟਸਐਪ ਦੀ…
View More WhatsApp ਨੇ ਭਾਰਤ ‘ਚ ਬੈਨ ਕੀਤੇ 22 ਲੱਖ ਤੋਂ ਵਧੇਰੇ ਅਕਾਊਂਟਇਨ੍ਹਾਂ 5 ਦੇਸ਼ਾਂ ਨੇ ਭਾਰਤ ਦੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨੂੰ ਦਿੱਤੀ ਮਾਨਤਾ, ਦੇਖੋ ਪੂਰੀ ਸੂਚੀ
ਨਵੀਂ ਦਿੱਲੀ- ਭਾਰਤ ਦੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨੂੰ ਪੰਜ ਹੋਰ ਦੇਸ਼ਾਂ ਨੇ ਮਾਨਤਾ ਦਿੱਤੀ ਹੈ। ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ…
View More ਇਨ੍ਹਾਂ 5 ਦੇਸ਼ਾਂ ਨੇ ਭਾਰਤ ਦੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨੂੰ ਦਿੱਤੀ ਮਾਨਤਾ, ਦੇਖੋ ਪੂਰੀ ਸੂਚੀਨਵੰਬਰ ਮਹੀਨੇ ‘ਚ ਸਿਰਫ 13 ਦਿਨ ਹੀ ਖੁੱਲ੍ਹਣਗੇ ਬੈਂਕ, ਇਨ੍ਹਾਂ ਤਰੀਕਾਂ ਨੂੰ ਹੋਣਗੀਆਂ ਛੁੱਟੀਆਂ
ਨਵੀਂ ਦਿੱਲੀ : ਅੱਜ ਤੋਂ ਨਵੰਬਰ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ।ਨਵੰਬਰ ਦਾ ਮਹੀਨਾ ਤਿਉਹਾਰਾਂ ਨਾਲ ਭਰਿਆ ਹੁੰਦਾ ਹੈ। ਇਸ ਮਹੀਨੇ ਮਨਾਏ ਜਾਣ ਵਾਲੇ ਕੁਝ…
View More ਨਵੰਬਰ ਮਹੀਨੇ ‘ਚ ਸਿਰਫ 13 ਦਿਨ ਹੀ ਖੁੱਲ੍ਹਣਗੇ ਬੈਂਕ, ਇਨ੍ਹਾਂ ਤਰੀਕਾਂ ਨੂੰ ਹੋਣਗੀਆਂ ਛੁੱਟੀਆਂਥਾਈਲੈਂਡ ਨੇ ਇਨ੍ਹਾਂ ਦੇਸ਼ਾਂ ਲਈ ਖੋਲ੍ਹੀਆਂ ਸਰਹੱਦਾਂ, ਰੱਖੀਆਂ ਇਹ ਸ਼ਰਤਾਂ
ਨਵੀਂ ਦਿੱਲੀ: ਵਿਦੇਸ਼ਾਂ ਵਿਚ ਘੁੰਮਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਥਾਈਲੈਂਡ ਦੀ ਸਰਕਾਰ 18 ਮਹੀਨਿਆਂ ਦੀਆਂ ਕੋਰੋਨਾ ਵਾਇਰਸ ਪਾਬੰਦੀਆਂ ਤੋਂ ਬਾਅਦ ਹੁਣ 60 ਤੋਂ ਵੱਧ…
View More ਥਾਈਲੈਂਡ ਨੇ ਇਨ੍ਹਾਂ ਦੇਸ਼ਾਂ ਲਈ ਖੋਲ੍ਹੀਆਂ ਸਰਹੱਦਾਂ, ਰੱਖੀਆਂ ਇਹ ਸ਼ਰਤਾਂਅੱਜ ਤੋਂ ਇਨ੍ਹਾਂ ਸਮਾਰਟਫੋਨਾਂ ‘ਚ ਨਹੀਂ ਚੱਲੇਗੀ ਵ੍ਹਟਸਐਪ, ਦੇਖੋ ਪੂਰੀ ਲਿਸਟ
ਨਵੀਂ ਦਿੱਲੀ- ਫੇਸਬੁੱਕ (ਹੁਣ Meta) ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ਲੰਬੇ ਸਮੇਂ ਤੋਂ ਪੁਰਾਣੇ ਸਮਾਰਟਫੋਨ ਉਪਭੋਗਤਾਵਾਂ ਨੂੰ ਚਿਤਾਵਨੀ ਦੇ ਰਿਹਾ ਸੀ। ਅੱਜ ਤੋਂ ਵ੍ਹਟਸਐਪ ਹਜ਼ਾਰਾਂ ਐਂਡਰਾਇਡ…
View More ਅੱਜ ਤੋਂ ਇਨ੍ਹਾਂ ਸਮਾਰਟਫੋਨਾਂ ‘ਚ ਨਹੀਂ ਚੱਲੇਗੀ ਵ੍ਹਟਸਐਪ, ਦੇਖੋ ਪੂਰੀ ਲਿਸਟਦੀਵਾਲੀ ਤੋਂ ਪਹਿਲਾਂ 46 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ਜਾਰੀ
ਲਖਨਊ- ਦੀਵਾਲੀ ਤੋਂ ਪਹਿਲਾਂ ਉੱਤਰ ਪ੍ਰਦੇਸ਼ ਨੂੰ ਹਿਲਾ ਦੇਣ ਵਾਲੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਹਲਚਲ ਮਚ ਗਈ ਹੈ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਨਾਂ ‘ਤੇ…
View More ਦੀਵਾਲੀ ਤੋਂ ਪਹਿਲਾਂ 46 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ਜਾਰੀਰਾਕੇਸ਼ ਟਿਕੈਤ ਦਾ ਕੇਂਦਰ ਸਰਕਾਰ ਨੂੰ 26 ਨਵੰਬਰ ਤੱਕ ਦਾ ਅਲਟੀਮੇਟਮ, ਹੋਵੇਗਾ ਅੰਦੋਲਨ ਤੇਜ਼
ਨਵੀਂ ਦਿੱਲੀ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਨਵਾਂ ਅਲਟੀਮੇਟਮ ਦਿੰਦੇ ਹੋਏ 26 ਨਵੰਬਰ ਤੱਕ ਦਾ ਸਮਾਂ ਵਧਾ ਦਿੱਤਾ ਹੈ ਅਤੇ ਕਿਹਾ ਹੈ…
View More ਰਾਕੇਸ਼ ਟਿਕੈਤ ਦਾ ਕੇਂਦਰ ਸਰਕਾਰ ਨੂੰ 26 ਨਵੰਬਰ ਤੱਕ ਦਾ ਅਲਟੀਮੇਟਮ, ਹੋਵੇਗਾ ਅੰਦੋਲਨ ਤੇਜ਼