ਦਿੱਲੀ ਪੁਲਿਸ ਨੇ ਸੰਸਦ ਮੈਂਬਰ ਤੇ ਸਾਬਕਾ ਬੱਲੇਬਾਜ ਗੌਤਮ ਗੰਭੀਰ ਖਿਲਾਫ ਦਾਇਰ ਕੀਤੀ ਚਾਰਜਸ਼ੀਟ, ਇਹ ਹੈ ਵੱਡਾ ਕਾਰਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਸੰਸਦ ਮੈਂਬਰ ਤੇ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ ਗੌਤਮ ਗੰਭੀਰ ਖਿਲਾਫ ਧੋਖਾਧੜੀ ਦੇ ਕਾਰਨ ਚਾਰਜਸ਼ੀਟ ਦਾਇਰ ਕੀਤੀ ਗਈ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਸੰਸਦ ਮੈਂਬਰ ਤੇ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ ਗੌਤਮ ਗੰਭੀਰ ਖਿਲਾਫ ਧੋਖਾਧੜੀ ਦੇ ਕਾਰਨ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੌਤਮ ਗੰਭੀਰ ਦੇ ਖਿਲਾਫ ਇਹ ਚਾਰਜਸ਼ੀਟ 50 ਤੋਂ ਵੱਧ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

gautam gambhir ਸ਼ਿਕਾਇਤ ਦਰਜ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਗੌਤਮ ਗੰਭੀਰ ਨੇ ਸਾਲ 2011 ‘ਚ ਗਾਜੀਆਬਾਦ ਇੰਦਰਾਪੁਰਮ ‘ਚ ਇਕ ਰੀਅਲ ਅਸਟੇਟ ਪ੍ਰੋਜੈਕਟ ਦੇ ਤਹਿਤ ਆਪਣਾ ਫਲੈਟ ਬੁੱਕ ਕੀਤਾ ਸੀ ਪਰ ਇਸਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ। ਜਿਸ ਕਾਰਨ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

-gautam gambhir

ਉੱਥੇ ਇਸ ਮਾਮਲੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਰੁਦਰ ਬਿਲਡਵੈਲ ਰਿਐਲਿਟੀ ਪ੍ਰਾਈਵੇਟ ਲਿਮਟਡ ਅਤੇ ਐਚਆਰ ਇਨਫਰਾਸਟੀ ਪ੍ਰਾਈਵੇਟ ਲਿਮਟਿਡ ਨੇ ਸਾਂਝੇ ਤੌਰ ਤੇ ਕੀਤੀ ਸੀ. ਕੰਪਨੀਆਂ ਨੇ ਗੌਤਮ ਗੰਭੀਰ ਨੂੰ ਇਸ ਪ੍ਰਾਜੈਕਟ ਵਿਚ ਬ੍ਰਾਂਡ ਅੰਬੈਸਡਰ ਬਣਾਇਆ ਸੀ। ਪਰ ਘਰ ਨਾ ਮਿਲਣ ਦੇ ਕਾਰਨ ਪੀੜਿਤਾਂ ਨੇ ਦੋਨੋਂ ਕੰਪਨੀਆਂ ਦੇ ਖਿਲਾਫ ਕਰੋੜਾਂ ਦੀ ਧੋਖਾਧੜੀ ਕਰਨੇ ਦੇ ਆਰੋਪ ਚ 2019 ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *