‘ਰਾਮਾਇਣ’ ‘ਚ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਦੀਪਿਕਾ ਨੇ ਸ਼ੇਅਰ ਕੀਤੀ ‘ਫੈਮਿਲੀ ਪਿਕ’

ਮੁੰਬਈ (ਬਿਊਰੋ)- ਰਾਮਾਨੰਦ ਸਾਗਰ ਦਾ ਚਰਚਿਤ ਸੀਰੀਅਲ ‘ਰਾਮਾਇਣ’ ਲਾਕਡਾਊਨ ਵਿਚ ਦੁਬਾਰਾ ਪ੍ਰਸਰਿਤ ਕੀਤਾ ਗਿਆ। ‘ਰਾਮਾਇਣ’ ਅੱਜ ਵੀ ਘਰ-ਘਰ ਵਿਚ ਵੇਖਿਆ ਜਾ ਰਿਹਾ ਹੈ। ‘ਰਾਮਾਇਣ ਨੇ…

ਮੁੰਬਈ (ਬਿਊਰੋ)- ਰਾਮਾਨੰਦ ਸਾਗਰ ਦਾ ਚਰਚਿਤ ਸੀਰੀਅਲ ‘ਰਾਮਾਇਣ’ ਲਾਕਡਾਊਨ ਵਿਚ ਦੁਬਾਰਾ ਪ੍ਰਸਰਿਤ ਕੀਤਾ ਗਿਆ। ‘ਰਾਮਾਇਣ’ ਅੱਜ ਵੀ ਘਰ-ਘਰ ਵਿਚ ਵੇਖਿਆ ਜਾ ਰਿਹਾ ਹੈ। ‘ਰਾਮਾਇਣ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ‘ਰਾਮਾਇਣ’ ਦੇ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਇਸ ਸ਼ੋਅ ਦੇ ਸਾਰੇ ਸਟਾਰਕਾਸਟ ਇਕ ਵਾਰ ਫਿਰ ਤੋਂ ਲਾਈਮ ਲਾਈਟ ਵਿਚ ਆ ਗਏ ਹਨ। ਉਥੇ ਹੀ ਇਸ ਸ਼ੋਅ ਵਿਚ ਸੀਤਾ ਦਾ ਕਿਰਦਾਰ ਨਿਭਾਅ ਚੁੱਕੀ ਦੀਪਿਕਾ ਚਿਖਲੀਆ ਵੀ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਕਾਫੀ ਸਰਗਰਮ ਹੈ। ਦੀਪਿਕਾ ਲਗਾਤਾਰ ਸ਼ੋਅ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਨਾਲ ਆਪਣੀ ਅਤੇ ਫੈਮਿਲੀ ਦੀ ਫੋਟੋਜ਼ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਇਸ ਵਿਚਾਲੇ ਦੀਪਿਕਾ ਨੇ ਆਪਣੀ ਫੈਮਿਲਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਐਕਟ੍ਰੈਸ ਦਾ ਪੂਰਾ ਪਰਿਵਾਰ ਇਕ ਹੀ ਫ੍ਰੇਮ ਵਿਚ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Dipika (@dipikachikhliatopiwala)

ਦੀਪਿਕਾ ਚਿਖਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਫੈਮਿਲੀ ਦੀ ਤਸਵੀਰ ਸ਼ੇਅਰ ਕੀਤੀ ਹੈ। ਪਹਿਲੀ ਤਸਵੀਰ ਵਿਚ ਦੀਪਿਕਾ ਦੇ ਨਾਲ ਉਨ੍ਹਾਂ ਦੇ ਪਤੀ ਅਤੇ ਦੋਵੇਂ ਧੀਆਂ ਅਤੇ ਇਕ ਲੜਕਾ ਨਜ਼ਰ ਆ ਰਿਹਾ ਹੈ। ਉਥੇ ਹੀ ਦੂਜੀ ਤਸਵੀਰ ਵਿਚ ਦੀਪਿਕਾ ਉਨ੍ਹਾਂ ਦੇ ਪਤੀ ਅਤੇ ਦੋਵੇਂ ਧੀਆਂ ਹਨ। ਇਸ ਦੌਰਾਨ ਸਾਰੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਥੇ ਹੀ ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਵਨਪੀਸ ਡ੍ਰੈਸ ਵਿਚ ਕਾਫੀ ਮਾਰਡਨ ਲੱਗ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Dipika (@dipikachikhliatopiwala)

 

ਉਥੇ ਹੀ ਦੇਖਿਆ ਜਾਵੇ ਤਾਂ ਪਹਿਲੀ ਨਜ਼ਰ ਵਿਚ ਦੀਪਿਕਾ ਨੇ ਖੁਦ ਨੂੰ ਇੰਨਾ ਮੇਂਟੇਨ ਰੱਖਿਆ ਹੈ ਕਿ ਧੀਆਂ ਅਤੇ ਮਾਂ ਵਿਚ ਫਰਕ ਕਰ ਪਾਉਣਾ ਕਾਫੀ ਮੁਸ਼ਕਲ ਹੋਵੇਗਾ। ਦੀਪਿਕਾ ਦੀ ਇਨ੍ਹਾਂ ਤਸਵੀਰਾਂ ਨੂੰ ਫੈਂਸ ਕਾਫੀ ਪਸੰਦ ਕਰ ਰਹੇ ਹਨ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਐਕਟ੍ਰੈਸ ਨੇ ਕੈਪਸ਼ਨ ਵਿਚ ਲਿਖਿਆ, ਪਰਿਵਾਰ ਅਤੇ ਪਰਿਵਾਰ ਦੀਆਂ ਸੁੱਖ ਸਹੂਲਤਾਂ ਬੀਮਾਰੀ, ਸਿਹਤ, ਮੌਜ-ਮਸਤੀ, ਬੁਰੇ ਸਮੇਂ ਵਿਚ ਦੂਜਿਆਂ ਨਾਲ ਛੱਡ ਦਿੰਦੇ ਹਨ ਪਰ ਪਰਿਵਾਰ ਇਕੱਠੇ ਖੜ੍ਹੇ ਰਹਿੰਦੇ ਹਨ।

 

 
 
 
 
 
View this post on Instagram
 
 
 
 
 
 
 
 
 
 
 

A post shared by Dipika (@dipikachikhliatopiwala)

Leave a Reply

Your email address will not be published. Required fields are marked *