2 ਨੌਜਵਾਨਾਂ ਦੀਆਂ ਮਿਲੀਆ ਲਾਸ਼ਾ, ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਬੋਹਰ ਦੇ ਬਸੰਤ ਨਗਰ ਵਿੱਚੋਂ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਲਾਸ਼ਾ ਮਿਲੀਆ ਨੇ | ਲਾਸ਼ ਦੇ ਕੋਲੋਂ ਮਿਲੀਆਂ ਖਾਲੀ ਸਰਿੰਜਾਂ ਮਾਮਲੇ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਬੋਹਰ ਦੇ ਬਸੰਤ ਨਗਰ ਵਿੱਚੋਂ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਲਾਸ਼ਾ ਮਿਲੀਆ ਨੇ | ਲਾਸ਼ ਦੇ ਕੋਲੋਂ ਮਿਲੀਆਂ ਖਾਲੀ ਸਰਿੰਜਾਂ ਮਾਮਲੇ ਨੂੰ ਡਰੱਗਜ਼ ਓਵਰਡੋਜ਼ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ |

punjab Drugs

ਪਰ ਦੂਜੇ ਪਾਸੇ ਇਸ ਦੇ ਉਲਟ ਪੁਲਿਸ ਦੇ ਮੁਤਾਬਕ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਲੱਗ ਸਕੇਗਾ | ਮ੍ਰਿਤਕ ਸਥਾਨਕ ਸ਼ਹਿਰ ਦੇ ਵਿੱਚ ਸਰਵਿਸ ਸਟੇਸ਼ਨ ਤੇ ਦਿਹਾੜੀਦਾਰ ਵਜੋਂ ਕਰਦਾ ਸੀ ਕੰਮ ਤੇ ਸ਼ਰਾਬ ਦਾ ਸੀ ਆਦਿ | ਪੁਲਸ ਨੇ ਲਾਸ਼ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ |

Leave a Reply

Your email address will not be published. Required fields are marked *