ਫਿਰੋਜਪੁਰ ‘ਚ ਵਿਆਹੁਤਾ ਦੀ ਭੇਦਭਰੀ ਹਲਾਤਾ ਵਿੱਚ ਮਿਲੀ ਲਾਸ਼, ਜਾਂਚ ਵਿੱਚ ਜੁਟੀ ਪੁਲਿਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਫਿਰੋਜ਼ਪੁਰ ਦੀ ਬਸਤੀ ਟੈਂਕਾ ਵਾਲੀ ਚ ਇਕ ਘਰ ਚੋਂ ਇਕ ਨਵਵਿਆਹੁਤਾ  ਲੜਕੀ ਦੀ ਭੇਦਭਰੇ ਹਲਾਤਾ ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਫਿਰੋਜ਼ਪੁਰ ਦੀ ਬਸਤੀ ਟੈਂਕਾ ਵਾਲੀ ਚ ਇਕ ਘਰ ਚੋਂ ਇਕ ਨਵਵਿਆਹੁਤਾ  ਲੜਕੀ ਦੀ ਭੇਦਭਰੇ ਹਲਾਤਾ ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਹੱਤਿਆ ਕਰ ਉਸਦਾ ਮੂੰਹ ਕੱਪੜੇ ਨਾਲ ਬੰਨਿਆ ਹੋਇਆ ਸੀ ਤੇ ਗਲੇ ਤੇ ਕੱਟ ਲੱਗੇ ਹੋਏ ਸੀ।

murder

ਇਸ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਦੀ ਪਛਾਣ ਪੂਜਾ ਦੇ ਨਾਂ ਤੋਂ ਹੋਈ ਹੈ। ਪੂਜਾ ਦਾ ਵਿਆਹ ਦੋ ਸਾਲ ਪਹਿਲਾ ਹੋਇਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *