ਮੋਹਾਲੀ ਦੀ ਫਰਨੀਚਰ ਮਾਰਕਿਟ ‘ਚ ਲੱਗੀ ਅੱਗ, ਕਰੋੜਾਂ ਦਾ ਹੋਇਆ ਨੁਕਸਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਮੋਹਾਲੀ ਦੀ ਫਰਨੀਚਰ ਮਾਰਕਿਟ ‘ਚ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਅੱਗ ਇਹਨੀ ਭਿਆਨਕ ਸੀ ਕਿ ਕਰੋੜਾਂ ਦਾ ਸਾਮਾਨ ਸੜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਮੋਹਾਲੀ ਦੀ ਫਰਨੀਚਰ ਮਾਰਕਿਟ ‘ਚ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਅੱਗ ਇਹਨੀ ਭਿਆਨਕ ਸੀ ਕਿ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।  ਮਿਲੀ ਜਾਣਕਾਰੀ ਦੇ ਅਨੁਸਾਰ ਮਾਰਕਿਟ ‘ਚ ਲੱਗੇ ਇਨਵਰਟਰ ਵਿੱਚ ਅਚਾਨਕ ਹੀ ਭਿਆਨਕ ਅੱਗ ਗਈ।

Fire

Fire

Fire

ਜਿਸ ਕਾਰਨ ਕਰੀਬ 20 ਤੋਂ 25 ਦੁਕਾਨਾਂ ਪੂਰੀ ਤਰਾਂ ਸੜ ਗਈਆਂ ਤੇ ਨਾਲ ਹੀ ਕਰੀਬ 10 ਕਰੋੜ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਪੁੱਜੀ ਫਾਈਰ ਬ੍ਰਗੇਡ ਦੀ ਗੱਡੀਆਂ ਨੇ ਕਾਫੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *