ਕਾਂਗਰਸੀਆਂ ਨੂੰ ਫਾਇਦਾ ਦੇਣ ਲਈ ਟਕਸਾਲੀ ਆਏ ਹਨ ਸਿਆਸਤ ‘ਚ- ਅਕਾਲੀ ਦਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਲਜੀਤ ਚੀਮਾ ਦਾ ਟਕਸਾਲੀਆਂ ‘ਤੇ ਸ਼ਬਦੀ ਹਮਲਾ ਕੀਤਾ। ਦਸ ਦਈਏ ਕਿ ਦਲਜੀਤ ਚੀਮਾ ਨੇ ਕਿਹਾ ਕਿ ਟਕਸਾਲੀ ਕਾਂਗਰਸ ਦਾ ਹੀ ਹਿੱਸਾ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਲਜੀਤ ਚੀਮਾ ਦਾ ਟਕਸਾਲੀਆਂ ‘ਤੇ ਸ਼ਬਦੀ ਹਮਲਾ ਕੀਤਾ। ਦਸ ਦਈਏ ਕਿ ਦਲਜੀਤ ਚੀਮਾ ਨੇ ਕਿਹਾ ਕਿ ਟਕਸਾਲੀ ਕਾਂਗਰਸ ਦਾ ਹੀ ਹਿੱਸਾ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਅਮਰਪਾਲ ਸਿੰਘ ਬੋਨੀ ਵੱਲੋਂ ਕਾਂਗਰਸ ਵੱਲੋਂ ਵੋਟ ਮੰਗੇ ਜਾ ਰਹੇ ਹਨ।

 Daljit Singh Cheema

ਜਿਸ ਤੋਂ ਬਾਅਦ ਬੋਨੀ ਦੇ ਇਸ ਕੰਮ ਤੋਂ ਬਾਅਦ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ, ਕਿ ਟਕਸਾਲੀ ਕਾਂਗਰਸ ਦੀ ਮਦਦ ਲਈ ਹੀ ਬਣਿਆ ਹੈ। ਇਸ ਤੋਂ ਇਲਾਵਾ ਦਲਜੀਤ ਚੀਮਾ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ ਸਿਆਸੀ ਫਾਇਦਾ ਦੇਣ ਲਈ ਟਕਸਾਲੀ ਚੋਣ ਮੈਦਾਨ ਵਿੱਚ ਆਏ ਹਨ।

Leave a Reply

Your email address will not be published. Required fields are marked *