ਦਲਜੀਤ ਸਿੰਘ ਭੋਲਾ ਕਾਂਗਰਸ ‘ਚ ਸ਼ਾਮਲ, ‘ਆਪ’ ਦੀ ਟਿਕਟ ਤੇ ਚੋਣ ਲੜ ਚੁੱਕੇ ਨੇ ਭੋਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਇਸਟ ਤੋਂ ਆਪ ਦੀ ਟਿਕਟ ਤੇ ਵਿਧਾਨਸਭਾ ਤੋਂ ਉਮੀਦਵਾਰ ਦੇ ਤੌਰ ਤੇ ਚੋਣ ਲੜ ਚੁੱਕੇ ਦਲਜੀਤ ਸਿੰਘ ਭੋਲਾ ਕਾਂਗਰਸ ਚ ਸ਼ਾਮਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਇਸਟ ਤੋਂ ਆਪ ਦੀ ਟਿਕਟ ਤੇ ਵਿਧਾਨਸਭਾ ਤੋਂ ਉਮੀਦਵਾਰ ਦੇ ਤੌਰ ਤੇ ਚੋਣ ਲੜ ਚੁੱਕੇ ਦਲਜੀਤ ਸਿੰਘ ਭੋਲਾ ਕਾਂਗਰਸ ਚ ਸ਼ਾਮਲ ਹੋਏ ਰਹੇ ਨੇ | 

ਦਲਜੀਤ ਸਿੰਘ ਭੋਲਾ ਦੇ ਕਾਂਗਰਸ ਚ ਸ਼ਾਮਲ ਹੋਣ ਨਾਲ ਲੁਧਿਆਣਾ ਤੋਂ ਕਾਂਗਰਸ ਦੀ ਟਿਕਟ ਤੇ ਲੋਕਸਭਾ ਚੋਣ ਲੜ ਰਹੇ ਰਵਨੀਤ ਬਿੱਟੂ ਨੂੰ ਕਾਫੀ ਮਦਦ ਮਿਲੇਗੀ | ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਨੇ ਕਿਹਾ ਕਿ ਲੋਕਾਂ ਦਾ  ‘ਆਪ’ ਤੋਂ ਵਿਸ਼ਵਾਸ ਉਠ  ਗਿਆ ਹੈ |

Watch Video

Leave a Reply

Your email address will not be published. Required fields are marked *