ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ‘ਚ ਦਲਿਤ ਨੌਜਵਾਨ ਨਾਲ ਕੁੱਟਮਾਰ
ਪਿੰਡ ਦੇ ਲੋਕਾਂ ਨੇ ਬੰਨ ਕੇ ਕੀਤੀ ਕੁੱਟਮਾਰ
ਕੁੱਟਮਾਰ ਦਾ ਵੀਡੀਓ ਹੋਇਆ ਵਾਇਰਲ
ਪੀੜਤ ਨੌਜਵਾਨ ਹਸਪਤਾਲ ‘ਚ ਭਰਤੀ
ਪੁਲਿਸ ਮੁਲਜ਼ਮਾਂ ਦਾ ਕਰ ਰਹੀ ਹੈ ਬਚਾਅ–ਪੀੜਤ ਪਰਿਵਾਰ
ਪੁਲਿਸ ਨੌਜਵਾਨ ‘ਤੇ ਰਾਜੀਨਾਮੇ ਲਈ ਬਣਾ ਰਹੀ ਹੈ ਦਬਾਅ
Watch Video
https://youtu.be/jvZYMd2i28g
