CRPF ਨੇ ਜਾਰੀ ਕੀਤੀ ਐਡਵਾਇਜ਼ਰੀ, ਕਿਹਾ- ਕੁੱਝ ਲੋਕ ਫੈਲਾ ਰਹੇ ਨੇ ਨਫਰਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਸੀਆਰਪੀਐੱਫ ਨੇ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਸੋਸ਼ਲ ਮੀਡਿਆ ਤੇ ਸ਼ਹੀਦ ਨੌਜਵਾਨਾਂ ਦੇ ਅੰਗਾਂ ਦੀ ਤਸਵੀਰਾਂ ਨੂੰ ਫਰਜੀ ਦੱਸਿਆ ਜਾ ਰਿਹਾ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਸੀਆਰਪੀਐੱਫ ਨੇ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਸੋਸ਼ਲ ਮੀਡਿਆ ਤੇ ਸ਼ਹੀਦ ਨੌਜਵਾਨਾਂ ਦੇ ਅੰਗਾਂ ਦੀ ਤਸਵੀਰਾਂ ਨੂੰ ਫਰਜੀ ਦੱਸਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਉਹਨਾੰ ਨੇ ਇਹਨਾਂ ਤਸਵੀਰਾਂ ਨੂੰ ਅੱਗੇ ਸਾਂਝੀਆਂ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਕੁਝ ਲੋਕ ਨਫਰਤ ਫੈਲਾ ਰਹੇ ਹਨ।

Leave a Reply

Your email address will not be published. Required fields are marked *