ਕੋਹਲੀ ਨੂੰ ਗਲਤ ਆਊਟ ਦੇਣ ‘ਤੇ ਭਖਿਆ ਵਿਵਾਦ, ਯੂਜ਼ਰਸ ਨੇ ਥਰਡ ਅੰਪਾਇਰ ਨੂੰ ਕੀਤਾ ਟ੍ਰੋਲ

ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ ਮੁੰਬਈ ਵਿਚ ਚੱਲ ਰਹੇ ਦੂਜੇ ਟੈਸਟ ਮੈਚ (Test match) ਦੇ ਪਹਿਲੇ ਦਿਨ ਵਿਰਾਟ ਕੋਹਲੀ (Virat Kohli)…

ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ ਮੁੰਬਈ ਵਿਚ ਚੱਲ ਰਹੇ ਦੂਜੇ ਟੈਸਟ ਮੈਚ (Test match) ਦੇ ਪਹਿਲੇ ਦਿਨ ਵਿਰਾਟ ਕੋਹਲੀ (Virat Kohli) ਨੂੰ ਥਰਡ ਅੰਪਾਇਰ (Third umpire) ਨੇ ਸ਼ੱਕ ਦਾ ਲਾਭ ਦੇਣ ਦੀ ਬਜਾਏ ਐੱਲ.ਬੀ.ਡਬਲਿਊ. (LBW) ਆਊਟ ਦਿੱਤਾ। ਇਸ ਨਾਲ ਫੈਂਸ ਅਤੇ ਕਈ ਸਾਬਕਾ ਦਿੱਗਜ ਖਿਡਾਰੀ ਭੜਕ ਗਏ ਹਨ। ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵਸੀਮ ਜਾਫਰ (Batsman Wasim Jaffer) ਨੇ ਟਵਿੱਟਰ (Twitter) ‘ਤੇ ਲਿਖਿਆ, ਮੈਨੂੰ ਅਜਿਹਾ ਲੱਗਦਾ ਹੈ ਕਿ ਇਥੇ ਕਾਮਨ ਸੈਂਸ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਸੀ, ਪਰ ਕਹਿੰਦੇ ਹਨ ਕਿ ਕਾਮਨ ਸੈਂਸ ਬਹੁਤ ਕਾਮਨ ਨਹੀਂ ਹੈ।

Leave a Reply

Your email address will not be published. Required fields are marked *