ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ‘ਚ ਸੰਸਦ ਰਵਨੀਤ ਸਿੰਘ ਬਿੱਟੂ ਨੇ ਟਿੱਬਾ ਰੋਡ ਉੱਤੇ ਨਵਿਨਯੁਕਤ ਪੰਜਾਬ ਜਨਰਲ ਸੇਕੇਟਰੀ ਦਲਜੀਤ ਸਿੰਘ ਭੋਲ਼ਾ ਦੀ ਅਗੁਵਾਈ ਵਿੱਚ ਹੋ ਰਹੀ ਰੈਲੀ ਵਿੱਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ |
ਇਸ ਮੌਕੇ ਬਿੱਟੂ ਨੇ ਕਿਹਾ ਕਿ ਕਾਂਗਰਸ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਹੈ ਤੇ ਇਸਦੇ ਚਲਦਿਆੰ ਹੀ ਹਰ ਇੱਕ ਰੈਲੀ ਵਿੱਚ ਭਾਰੀ ਗਿਣਤੀ ਵਿੱਚ ਲੋਕ ਆ ਰਹੇ ਹਨ ।
ਬਿੱਟੂ ਨੇ ਕਿਹਾ ਕਿ ਸੂਬੇ ‘ਚ ਕਾਂਗਰਸ ਦੇ ਸੱਤੇ ਵਿੱਚ ਆਉਣ ਦੇ ਬਾਅਦ ਵਿਧਾਨਸਭਾ ਪੂਰਵੀ ਹਲਕੇ ਵਿੱਚ ਵਿਕਾਸ ਦੀ ਝੜੀ ਲੱਗ ਗਈ | ਇਲਾਕੇ ਵਿੱਚ ਸੜਕਾਂ , ਸੀਵਰੇਜ , ਸਾਫ਼ ਪਾਣੀ ਅਤੇ ਲਾਇਟਾਂ ਦਾ ਪੂਰਾ ਪ੍ਰਬੰਧ ਹੈ ।
Watch Video
