ਸੰਗਰੂਰ ‘ਚ ਕੇਵਲ ਢਿਲੋਂ ਨੂੰ ਟਿਕਟ ਮਿਲਣ ‘ਤੇ ਜਸਵਿੰਦਰ ਧੀਮਾਨ ਨੇ ਖੋਲਿਆ ਮੋਰਚਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣ ਦੀ ਟਿਕਟ ਨੂੰ ਲੈਕੇ ਕਾਂਗਰਸ ਪਾਰਟੀ ਚ ਕਾਟੋਕਲੇਸ਼ ਲਗਾਤਾਰ ਜਾਰੀ ਹੈ।। ਮਿਲੀ ਜਾਣਕਾਰੀ ਦੇ ਅਨੁਸਾਰ ਸੰਗਰੂਰ ਤੋਂ ਕੇਵਲ ਢਿਲੋਂ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣ ਦੀ ਟਿਕਟ ਨੂੰ ਲੈਕੇ ਕਾਂਗਰਸ ਪਾਰਟੀ ਚ ਕਾਟੋਕਲੇਸ਼ ਲਗਾਤਾਰ ਜਾਰੀ ਹੈ।। ਮਿਲੀ ਜਾਣਕਾਰੀ ਦੇ ਅਨੁਸਾਰ ਸੰਗਰੂਰ ਤੋਂ ਕੇਵਲ ਢਿਲੋਂ ਨੂੰ ਟਿਕਟ ਮਿਲਣ ਤੇ ਕਾਂਗਰਸੀ ਨਾਰਾਜ ਚੱਲ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਧੀਮਾਨ ਨੇ ਇਸ ਸੰਬੰਧੀ ਨਾਰਾਜ਼ਗੀ ਜਾਹਿਰ ਕੀਤੀ ਹੈ।

Congress leader

ਨਾਰਾਜਗੀ ਜਾਹਿਰ ਕਰਦੇ ਹੋਏ ਜਸਵਿੰਦਰ ਧੀਮਾਨ ਦਾ ਕਹਿਣਾ ਹੈ ਕਿ ਕੈਪਟਨ ਸਾਹਬ OBC ਵਰਗ ‘ਤੇ ਧਿਆਨ ਨਹੀਂ ਦੇ ਰਹੇ ਹਨ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪਾਰਟੀ ਨੇ OBC ਵਰਗ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ। ਦੱਸਣਯੋਗ ਗੱਲ ਹੈ ਕਿ ਇਸ ਤੋਂ ਪਹਿਲਾ ਵੀ ਕਾਂਗਰਸ ਨੂੰ ਆਪਣੇ ਕਾਂਗਰਸੀ ਵਿਧਿਇਕਾ ਦੀ ਨਾਰਾਜਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Reply

Your email address will not be published. Required fields are marked *