ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ‘ਚ ਕਾਂਗਰਸ ਦਾ ਲਗਾਤਾਰ ਵਿਰੋਧ ਜਾਰੀ
ਆਪਣੀਆਂ ਮੰਗਾਂ ਨੂੰ ਲੈਕੇ ਕਿਸਾਨ ਜੱਥੇਬੰਦੀ ਵੱਲੋਂ ਵਿਰੋਧ
ਵਿਜੈਇੰਦਰ ਖਿਲਾਫ ਹੋਈ ਨਾਅਰੇਬਾਜੀ
ਪੰਜਾਬ ਸਰਕਾਰ ਖਿਲਾਫ ਵੀ ਕੀਤੀ ਗਈ ਨਾਅਰੇਬਾਜੀ
ਕੇਵਲ ਸਿੰਘ ਢਿੱਲੋਂ ਲਈ ਵਿਜੈਇੰਦਰ ਕਰ ਰਿਹਾ ਸੀ ਪ੍ਰਚਾਰ
ਕਿਸਾਨ ਜੱਥੇਬੰਦੀ ਵੱਲੋਂ ਕੀਤਾ ਗਿਆ ਵਿਰੋਧ
ਪੁਲਿਸ ਵੱਲੋਂ ਮਾਮਲੇ ਤੇ ਕਾਬੂ ਪਾਉਣਾ ਹੋਇਆ ਮੁਸ਼ਕਿਲ
Watch Video
