ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਹਨ ਮਹਾਰਾਣੀ ਪਰਨੀਤ ਕੌਰ
ਮਹਾਰਾਣੀ ਦਾ ਮੁਕਾਬਲਾ ਸੁਰਜੀਤ ਸਿੰਘ ਰੱਖੜਾ ਤੇ ਧਰਮਵੀਰ ਗਾਂਧੀ ਦੇ ਨਾਲ
10 ਸਾਲ ‘ਚ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਦਿੱਤਾ ਜਵਾਬ- ਪਰਨੀਤ ਕੌਰ
ਕਿਸਾਨਾਂ ਦੀ ਮਦਦ ਕਰਨ ਤੇ ਇਹਨਾਂ ਨੂੰ ਲੱਗਦਾ ਹੈ ਮਾੜਾ- ਪਰਨੀਤ ਕੌਰ
ਵਿਕਾਸ ਹੋ ਰਿਹਾ ਹੈ ਤੇ ਮੁੱਦਿਆ ਤੇ ਕੀਤਾ ਜਾ ਰਿਹਾ ਕੰਮ- ਪਰਨੀਤ ਕੌਰ
ਧਰਮਵੀਰ ਗਾਂਧੀ ਲੋਕਾਂ ਲਈ ਕੁਝ ਨਹੀਂ ਕਰ ਸਕਦਾ- ਪਰਨੀਤ ਕੌਰ
ਲੋਕ ਹੀ ਸਾਡੇ ਕੰਮਾਂ ਦੇ ਬਾਰੇ ਦੱਸਣਗੇ- ਪਰਨੀਤ ਕੌਰ
ਪਟਿਆਲਾ ਤੋਂ ਧਰਮਵੀਰ ਗਾਂਧੀ ਹਨ ਮੌਜੂਦਾ ਐੱਮਪੀ
Watch Video
