ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਸ਼ਿਆਰਪੁਰ ਦੇ ਇਕ ਨਿੱਜੀ ਹੋਟਲ ਚ ਕਮਾਂਡਰ ਨਰੇਸ਼ ਡੋਗਰਾ ਤੇ ਕੁੱਝ ਅਣਜਾਣ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਵੇਖੋ ਇਹ ਰਿਪੋਰਟ |
ਕਮਾਂਡਰ ਤੇ ਅਣਜਾਨ ਵਿਅਕਤੀਆਂ ਵੱਲੋਂ ਹਮਲਾ
ਹੋਟਲ ’ਚ ਚੱਲ ਰਹੀ ਸੀ ਪਾਰਟੀ
ਹਮਲੇ ਦੇ ਕਾਰਨ ਨਹੀਂ ਲੱਗੇ ਪਤਾ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
Watch Video
https://youtu.be/6bhkY1GAnw4
