ਅੰਮ੍ਰਿਤਸਰ- ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਪੰਜਾਬ ਕੈਬਨਿਟ ਸਮੇਤ ਕਰਤਾਰ ਸਾਹਿਬ ਪਹੁੰਚ ਗਏ ਹਨ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਮੁੱਖ ਮੰਤਰੀ CM ਚੰਨੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਕਰਤਾਰਪੁਰ ਲਾਂਘਾ (Kartarpur corridor) ਖੁੱਲਣ ਦੀ ਖੁਸ਼ੀ ਵਿਚ ਉਹ ਪੂਰੀ ਪੰਜਾਬ ਕੈਬਨਿਟ (Punjab Cabinet) ਨਾਲ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਇਸੇ ਲੜੀ ਵਿਚ ਪੰਜਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਤੇ ਵਿਜੇ ਇੰਦਰ ਸਿੰਗਲਾ (Vijay Inder Singla) ਕਰਤਾਰਪੁਰ ਲਾਂਘੇ ‘ਤੇ ਪਹੁੰਚ ਗਏ ਹਨ।
ਪੰਜਾਬ ਕੈਬਨਿਟ ਸਮੇਤ ਕਰਤਾਰ ਸਾਹਿਬ ਪਹੁੰਚੇ CM ਚੰਨੀ
ਅੰਮ੍ਰਿਤਸਰ- ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਪੰਜਾਬ ਕੈਬਨਿਟ ਸਮੇਤ ਕਰਤਾਰ ਸਾਹਿਬ ਪਹੁੰਚ ਗਏ ਹਨ। ਦੱਸ ਦਈਏ ਕਿ ਬੀਤੇ ਦਿਨ…
