ਅੱਜ ਕੱਚੇ ਅਧਿਆਪਕਾਂ ਨਾਲ ਮੀਟਿੰਗ ਕਰਨਗੇ CM ਚੰਨੀ

ਚੰਡੀਗੜ੍ਹ : ਸੀਐਮ ਚਰਨਜੀਤ ਸਿੰਘ ਚੰਨੀ ਅੱਜ ਪੰਜਾਬ ਦੇ ਕੱਚੇ ਅਧਿਆਪਕਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਦੱਸ ਦਈਏ ਕਿ ਇਹ ਮੀਟਿੰਗ ਪੰਜਾਬ ਸੱਕਤਰ (Punjab…

ਚੰਡੀਗੜ੍ਹ : ਸੀਐਮ ਚਰਨਜੀਤ ਸਿੰਘ ਚੰਨੀ ਅੱਜ ਪੰਜਾਬ ਦੇ ਕੱਚੇ ਅਧਿਆਪਕਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਦੱਸ ਦਈਏ ਕਿ ਇਹ ਮੀਟਿੰਗ ਪੰਜਾਬ ਸੱਕਤਰ (Punjab Secretary) ਵਿਖੇ ਹੋਣ ਜਾ ਰਹੀ ਹੈ।ਇਹ ਮੀਟਿੰਗ 11:30 ਵਜੇ ਹੋਵੇਗੀ

Leave a Reply

Your email address will not be published. Required fields are marked *