ਪੰਜਾਬ : ਜੰਮੂ-ਕਸ਼ਮੀਰ ਵਿਚ ਹੋਏ ਹਮਲੇ ਵਿਚ ਪੰਜਾਬ ਦੇ 3 ਜਵਾਨ ਸ਼ਹੀਦ ਹੋਏ ਸਨ।ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਹੀਦ ਹੋਏ ਸੈਨਿਕਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਣਗੇ।ਸੀਐਮ ਚੰਨੀ ਪਹਿਲਾਂ ਗੁਰਦਾਸਪੁਰ ਉਸ ਤੋਂ ਬਾਅਦ ਕਪੂਰਥਲਾ ਅਤੇ ਨੂਰਪੁਰ ਬੇਦੀ ਪਹੁੰਚਣਗੇ।ਰੂਪਨਗਰ ਦੇ ਪਿੰਡ ਪਮਰੰਦਾ ਵਿਚ ਲਗਭਗ 12:00 ਵਜੇ ਸ਼ਹੀਦ ਗਜਨ ਸਿੰਘ ਅੰਤਿਮ ਯਾਤਰਾ ਵਿਚ ਸ਼ਾਮਲ ਹੋਣਗੇ ਅਤੇ ਅਰਥੀ ਨੂੰ ਮੋਢਾ ਦੇਣਗੇ।
ਜੰਮੂ-ਕਸ਼ਮੀਰ ‘ਚ ਸ਼ਹੀਦ ਹੋਏ ਜਵਾਨਾਂ ਦੀ ਅੰਤਿਮ ਯਾਤਰਾ ‘ਚ ਸ਼ਾਮਲ ਹੋਣਗੇ CM ਚੰਨੀ
ਪੰਜਾਬ : ਜੰਮੂ-ਕਸ਼ਮੀਰ ਵਿਚ ਹੋਏ ਹਮਲੇ ਵਿਚ ਪੰਜਾਬ ਦੇ 3 ਜਵਾਨ ਸ਼ਹੀਦ ਹੋਏ ਸਨ।ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਹੀਦ ਹੋਏ…
