ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਚ ਉੱਚ ਪੁਲਿਸ ਅਧਿਕਾਰੀ ਬਣਨ ਤੇ ਦੇਵ ਚੌਹਾਨ ਨੂੰ ਵਧਾਈ ਦਿੱਤੀ ਹੈ। ਦਸ ਦਈਏ ਕਿ ਦੇਵ ਚੌਹਾਨ ਨਵਾਂ ਸ਼ਹਿਰ ਦੇ ਰਹਿਣ ਵਾਲੇ ਹਨ ਜੋ ਕਿ ਕੈਨੇਡਾ ‘ਚ ਉੱਚ ਪੁਲਿਸ ਅਧਿਕਾਰੀ ਵੱਜੋਂ ਨਿਯੁਕਤ ਹੋਏ ਹਨ।
Congratulations to Punjab born Canadian police superintendent Dave Chauhan on his appointment as Chief of Canada’s largest homicide investigation team. A great feat which has made all of us here in Punjab proud. The contributions of Punjabis the world over are indeed exemplary. https://t.co/wvcMrZvowh
— Capt.Amarinder Singh (@capt_amarinder) July 3, 2019
ਉਹਨਾਂ ਦੀ ਇਸ ਕਾਮਯਾਬੀ ਤੋਂ ਬਾਅਦ ਜਿੱਥੇ ਉਹਨਾਂ ਦੇ ਮਾਪੀਆਂ ਦਾ ਨਾਂ ਰੋਸ਼ਨ ਹੋਇਆ ਹੈ ਉੱਥੇ ਹੀ ਸੂਬੇ ਦਾ ਨਾਂ ਵੀ ਰੋਸ਼ਨ ਹੋਇਆ ਹੈ। ਉੱਥੇ ਹੀ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ। ਤੁਹਾਨੂੰ ਦਸ ਦਈਏ ਕਿ ਦੇ ਚੌਹਾਨ ਇੰਟੈਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਮੁੱਖੀ ਬਣੇ ਹਨ। IHIT ਕੈਨੇਡਾ ਦੀ ਸਭ ਤੋਂ ਵੱਡੀ ਜਾਂਚ ਟੀਮ ਹੈ।
