ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਨੂੰ ਇਕ ਖਾਸ ਤੋਹਫਾ ਦਿੱਤਾ ਹੈ। ਦਸ ਦਈਏ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਮਾਨਤਾ ਪ੍ਰਾਪਤ ਪੱਤਕਾਰਾਂ ਦੀਆਂ ਚ ਸਹੂਲਤਾਂ ਚ ਵਾਧਾ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਦੀਆਂ ਸਹੂਲਤਾਂ ਲਈ #SarbatBimaYojna ਜਾਰੀ ਕੀਤੀ ਹੈ। ਇਸ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਟਵੀਟ ਵੀ ਕੀਤਾ ਹੈ।
Media is the 4th pillar of democracy & has played a key role in nation-building. As a small token of gratitude, I have decided to extend benefits of #SarbatBimaYojna to all accredited journalists or yellow cardholders. The requisite premium will be borne by the state govt.
— Capt.Amarinder Singh (@capt_amarinder) August 18, 2019
ਉਹਨਾਂ ਨੇ ਟਵੀਟ ਕਰ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਤੇ ਰਾਸ਼ਟਰ ਨਿਰਮਾਣ ਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਇਕ ਛੋਟੇ ਜਿਹੇ ਸ਼ੁਕਰਗੁਜਾਰ ਵੱਜੋਂ ਉਹ #SarbatBimaYojna ਯੋਜਨਾ ਦੇ ਨਾਲ ਸਾਰੇ ਮਾਨਤਾ ਪ੍ਰਾਪਤ ਪੱਤਰਕਾਰਾਂ ਜਾਂ ਪੀਲੇ ਕਾਰਡ ਵਾਲੇ ਧਾਰਕਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਪਰ ਬਾਅਦ ਚ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ ਸੀ ਪਰ ਇਸ ਟਵੀਟ ਨੂੰ ਮੁੜ ਤੋਂ ਪਾ ਦਿੱਤਾ ਗਿਆ।

