ਫਿਰੋਜਪੁਰ ਵਿੱਚ ਦੇ ਧਿਰਾਂ ਵਿਚਾਲੇ ਹੋਈ ਝੱੜਪ, ਕਈ ਲੋਕ ਹੋਏ ਜਖਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਪਿੰਡਾਂ ਵਿੱਚ ਪੰਚਾਂ ਅਤੇ ਸਰਪੰਚਾਂ ਨੂੰ ਚੁਣਨ ਦੇ ਲਈ ਵੋਟਿੰਗ ਜਾਰੀ ਹੋ ਗਈ ਹੈ। ਇਹਨਾਂ ਪਿੰਡਾ ਵਿੱਚ ਕਰੀਬ 13,276 ਪੰਚਾਇਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਪਿੰਡਾਂ ਵਿੱਚ ਪੰਚਾਂ ਅਤੇ ਸਰਪੰਚਾਂ ਨੂੰ ਚੁਣਨ ਦੇ ਲਈ ਵੋਟਿੰਗ ਜਾਰੀ ਹੋ ਗਈ ਹੈ। ਇਹਨਾਂ ਪਿੰਡਾ ਵਿੱਚ ਕਰੀਬ 13,276 ਪੰਚਾਇਤੀ ਲਈ ਵੋਟਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਵੀ ਕੀਤੇ ਗਏ ਹਨ।

election
election

ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਜਾਣ ਦੇ ਬਾਵਜੁਦ ਵੀ ਫਿਰੋਜਪੁਰ ਦੇ ਪਿੰਡ ਨਾਰਾਇਣ ਸਿੰਘ ਵਾਲਾ ਅਤੇ ਮਮਦੋਟ ਦੇ ਪਿੰਡ ਚੁੱਘੇ ਕਿਸ਼ੋਰ ਸਿੰਘ ਵਾਲਾ ਝੱੜਪਾ ਹੋ ਜਾਣ ਦਾ ਮਾਮਲੇ ਸਾਹਮਣੇ ਆਏ ਹਨ।

election

ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ਼ ਨਾਰਾਇਣ ਸਿੰਗ ਵਾਲਾ ਵਿੱਚ ਦੋ ਗੁੱਟਾਂ ਵਿਚਾਲੇ ਝਗੜਾ ਹੋ ਗਿਆ ਜਿਸ ਕਾਰਨ ਇਹਨਾਂ ਗੁੱਟਾਂ ਵਿੱਚ ਫਾਇਰਿੰਗ ਵੀ ਹੋਈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਫਾਇਰਿੰਗ ਵਿੱਚ ਕਿਸੇ ਦੇ ਜਖਮੀ ਹੋਣ ਤੋਂ ਬਚਾਅ ਰਿਹਾ ਹੈ। ਮਮਦੋਟ ਵਿੱਚ ਵੀ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

election

ਮਮਦੋਟ ਦੇ ਪਿੰਡ ਚੁੱਘੇ ਕਿਸ਼ੋਰ ਸਿੰਘ ਵਾਲਾ ‘ਚ ਦੋ ਧਿਰਾਂ ਵਿਚਾਲੇ ਝੱੜਪ ਹੋਈ। ਜਿਸ ਕਾਰਨ ਇਸ ਝੱੜਪ ਵਿੱਚ ਕਈ ਲੋਕ ਜਖਮੀ ਹੋ ਗਏ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *