CM ਸਿਟੀ ’ਚ ਸਕੂਲ ਪ੍ਰਬੰਧਕਾਂ ਦੀ ਵੱਡੀ ਲਾਪਰਵਾਹੀ, ਸਕੂਲ ਦੇ ਅੰਦਰ ਬੰਦ ਹੋਇਆ ਬੱਚਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ’ਚ ਸਕੂਲ ਪ੍ਰਬੰਧਕਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਸ ਦਈਏ ਕਿ ਸਕੂਲ ਦੇ ਅੰਦਰ ਇਕ ਬੱਚਾ ਬੰਦ ਰਿਹਾ ਜਿਸ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ’ਚ ਸਕੂਲ ਪ੍ਰਬੰਧਕਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਸ ਦਈਏ ਕਿ ਸਕੂਲ ਦੇ ਅੰਦਰ ਇਕ ਬੱਚਾ ਬੰਦ ਰਿਹਾ ਜਿਸ ਦੀ ਜਾਣਕਾਰੀ ਸਕੂਲ ਦੇ ਕਿਸੇ ਵੀ ਸਟਾਫ ਨੂੰ ਨਹੀਂ ਸੀ।

https://www.facebook.com/LivingIndiaNewschannel/videos/495238621083636/

ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਬੰਦ ਬੱਚੇ ਨੂੰ ਲੋਕਾਂ ਨੇ ਬਾਹਰ ਕੱਢਿਆ। ਇਹ ਮਾਮਲਾ ਅਰਬਨ ਸਟੇਟ ਦੇ ਐਲੀਮੈਂਟਰੀ ਸਕੂਲ ਦਾ ਦੱਸਿਆ ਜਾ ਰਿਹਾ ਹੈ। ਸਕੂਲ ਦੇ ਅੰਦਰ ਜਦੋ ਬੱਚਾ ਰੌਂਦਾ ਹੋਇਆ ਸੁਣਾਈ ਦਿੱਤਾ ਤਾਂ ਉਸਨੂੰ ਸਕੂਲ ਤੋਂ ਬਾਹਰ ਕੱਢਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *