ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰਾਮਪੁਰ ਫੂਲ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵੇਲਾ ਅਨਮੋਲ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅਨਮੋਲ ਨੂੰ ਅਗਵਾ ਕਰਕੇ ਲੁੱਟਿਆ ਨੇ ਪਰਿਵਾਰ ਤੋਂ 2 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ |
2 ਕਰੋੜ ਦੀ ਮੰਗੀ ਗਈ ਸੀ ਫਿਰੌਤੀ
ਬਦਮਾਸ਼ਾ ਵਲੋਂ ਅਨਮੋਲ ਦਾ ਕਤਲ ਕਰਨ ਤੋ ਬਾਅਦ ਲਾਸ਼ ਨੂੰ ਇਕ ਜੰਗਲ ਚ ਸੁੱਟ ਦਿੱਤਾ | ਪੁਲਿਸ ਨੇ ਲਾਸ਼ ਬਰਾਮਦ ਕਰਕੇ ਪੋਰਟਮਾਰਟਮ ਲਈ ਭੇਜ ਦਿੱਤੀ ਹੈ | ਤੇ ਪੁਲਿਸ ਨੇ ਆਰੋਪੀ ਵੀ ਗ੍ਰਿਫਤਾਰ ਕਰ ਨੇ ਹਨ |

