ਦੋ ਦਿਨਾਂ ਤੋਂ ਲਾਪਤਾ ਦੋ ਸਾਲਾਂ ਮਾਸੂਮ ਦੀ ਲਾਸ਼ ਮਿਲੀ ਗੁਆਂਢੀਆਂ ਦੀ ਵਾਸ਼ਿੰਗ ਮਸ਼ੀਨ ’ਚੋਂ, ਇਹ ਸੀ ਮਾਮਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਪੂਰਥਲਾ ਚ ਦੋ ਸਾਲਾਂ ਮਾਸੂਮ ਦੀ ਸ਼ੱਕੀ ਹਲਾਤਾਂ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਾਸੂਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਪੂਰਥਲਾ ਚ ਦੋ ਸਾਲਾਂ ਮਾਸੂਮ ਦੀ ਸ਼ੱਕੀ ਹਲਾਤਾਂ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਾਸੂਮ ਦੀ ਲਾਸ਼ ਗੁਆਂਢੀਆਂ ਦੀ ਵਾਸ਼ਿੰਗ ਮਸ਼ੀਨ ’ਚੋਂ ਮਿਲੀ ਸੀ।

Child  Child

ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ  ਕਿ ਪਿਛਲੇ ਦੋ ਦਿਨਾਂ ਤੋਂ ਬੱਚਾ ਲਾਪਤਾ ਸੀ ਜਿਸ ਤੋਂ ਲਗਾਤਾਰ ਬੱਚੇ ਦੀ ਭਾਲ ਜਾਰੀ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *