‘Munna Bhai MBBS’ ਵਾਂਗ ਸਰਕਾਰੀ ਨੌਕਰੀ ਲਈ ਲਾਇਆ ਨਕਲ ਦਾ ਜੁਗਾੜ, ਪੁਲਿਸ ਵੀ ਹੈਰਾਨ (ਵੀਡੀਓ)

ਨਵੀਂ ਦਿੱਲੀ : ਸਰਕਾਰੀ ਨੌਕਰੀ ਹਾਸਲ ਕਰਨ ਲਈ ਅੱਜ ਵੀ ਲੋਕ ਹਰ ਤਰ੍ਹਾਂ ਦੇ ਜੁਗਾੜ ਲਾਉਣ ਵਿੱਚ ਲੱਗੇ ਹੋਏ ਹਨ। ਅਜਿਹੇ ਹੀ ਇੱਕ ਮੁੰਨਾਭਾਈ ਦਾ…

ਨਵੀਂ ਦਿੱਲੀ : ਸਰਕਾਰੀ ਨੌਕਰੀ ਹਾਸਲ ਕਰਨ ਲਈ ਅੱਜ ਵੀ ਲੋਕ ਹਰ ਤਰ੍ਹਾਂ ਦੇ ਜੁਗਾੜ ਲਾਉਣ ਵਿੱਚ ਲੱਗੇ ਹੋਏ ਹਨ। ਅਜਿਹੇ ਹੀ ਇੱਕ ਮੁੰਨਾਭਾਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜੋ ਉੱਤਰ ਪ੍ਰਦੇਸ਼ ਪੁਲਿਸ ਵਿੱਚ ਸਬ ਇੰਸਪੈਕਟਰ (ਉੱਤਰ ਪ੍ਰਦੇਸ਼ ਸਬ ਇੰਸਪੈਕਟਰ ਪ੍ਰੀਖਿਆ) ਦੀ ਪ੍ਰੀਖਿਆ ਲਈ ਨਕਲ ਦਾ ਅਜੀਬੋ ਗਰੀਬ ਜੁਗਾੜ ਲਗਾ ਰਿਹਾ ਸੀ। ਹਾਲਾਂਕਿ ਪੁਲਿਸ ਨੇ ਮੈਟਲ ਡਿਟੈਕਟਰ ਦੀ ਮਦਦ ਨਾਲ ਨਕਲ ਕਰਦੇ ਦੋਸ਼ੀ ਨੂੰ ਫੜ ਲਿਆ। ਜਦੋਂ ਪੁਲਿਸ ਨੇ ਇਸ ਮੁੰਨਾਭਾਈ ਨੂੰ ਪੁੱਛਿਆ ਕਿ ਉਸਨੇ ਨਕਲ ਦਾ ਸਮਾਨ ਕਿੱਥੇ ਰੱਖਿਆ ਹੈ ਅਤੇ ਉਹ ਨਕਲ ਕਿਵੇਂ ਕਰ ਰਿਹਾ ਹੈ ਤਾਂ ਉਸ ਨੇ ਨਕਲ ਕਰਨ ਦੀ ਜੋ ਤਰਕੀਬ ਦਿਖਾਈ ਉਸ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ।

 

Leave a Reply

Your email address will not be published. Required fields are marked *