ਵੱਡੀ ਖਬਰ: ਚਟੋਪਾਧਿਆਇਆ ਨੂੰ ਮਿਲਿਆ ਪੰਜਾਬ DGP ਦਾ ਚਾਰਜ

ਚੰਡੀਗੜ੍ਹ- ਸੂਬਾ ਸਰਕਾਰ (State Government) ਵਲੋਂ ਪੰਜਾਬ ਡੀਜੀਪੀ (Punjab DGP) ਦੇ ਅਹੁਦੇ ਉੱਤੇ ਵਿਜੀਲੈਂਸ ਚੀਫ਼ ਸਿਧਾਰਥ ਚਟੋਪਾਧਿਆਇਆ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ…

ਚੰਡੀਗੜ੍ਹ- ਸੂਬਾ ਸਰਕਾਰ (State Government) ਵਲੋਂ ਪੰਜਾਬ ਡੀਜੀਪੀ (Punjab DGP) ਦੇ ਅਹੁਦੇ ਉੱਤੇ ਵਿਜੀਲੈਂਸ ਚੀਫ਼ ਸਿਧਾਰਥ ਚਟੋਪਾਧਿਆਇਆ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਅਹੁਦਾ ਇਕਬਾਲ ਪ੍ਰੀਤ ਸਹੋਤਾ ਕੋਲ ਸੀ। ਉਨ੍ਹਾਂ ਨੂੰ ਸਹੋਤਾਂ ਵਾਂਗ ਇਹ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ। 

Leave a Reply

Your email address will not be published. Required fields are marked *