ਚਰਨਜੀਤ ਚੰਨੀ ਤੇ ਲੱਗੇ ਅਸ਼ਲੀਲ ਮੈਸੇਜ ਭੇਜਣ ਦੇ ਆਰੋਪ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਮਹਿਲਾ ਅਧਿਕਾਰੀ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਮਾਮਲਾ ਸਿਆਸਤ ਦਾ ਰੂਪ ਧਾਰ ਚੁਕਿਆ ਹੈ। ਹਰ ਪਾਰਟੀ ਕੈਪਟਨ ਤੋ ਆਰੋਪੀ ਮੰਤਰੀ ਦੇ ਖਿਲਾਫ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਮਹਿਲਾ ਅਧਿਕਾਰੀ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਮਾਮਲਾ ਸਿਆਸਤ ਦਾ ਰੂਪ ਧਾਰ ਚੁਕਿਆ ਹੈ। ਹਰ ਪਾਰਟੀ ਕੈਪਟਨ ਤੋ ਆਰੋਪੀ ਮੰਤਰੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹੈ।

https://www.youtube.com/watch?v=ye_uZHkHANU

ਇਸਦੇ ਨਾਲ ਹੀ ਸੁਤਰਾਂ ਤੋਂ ਪਤਾ ਚਲਿਆ ਹੈ ਕਿ ਇਕ ਅੰਗਰੇਜੀ ਅਖਬਾਰ ਨੇ ਆਰੋਪੀ ਮੰਤਰੀ ਦੇ ਨਾਂ ਦਾ ਖੁਲਾਸਾ ਕੀਤਾ ਹੈ।

charanjit singh channi

ਅੰਗਰੇਜੀ ਅਖਬਾਰ ਨੇ ਆਰੋਪੀ ਮੰਤਰੀ ਚਰਨਜੀਤ ਚੰਨੀ ਨੂੰ ਦੱਸਿਆ ਹੈ। ਇਸ ਵਿਵਾਦ ਤੋਂ ਬਾਅਦ ਸਿਆਸਤ ਹੋਰ ਵੀ ਜਿਆਜਾ ਗਰਮਾ ਗਈ ਹੈ।

newspaper

ਇਸ ਤਰਾਂ ਨਾਂ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਚਰਨਜੀਤ ਚੰਨੀ ਵਿਵਾਦਾਂ ਵਿੱਚ ਛਾਏ ਹੋਏ ਹਨ। ਜਿਕਰਯੋਗ ਹੈ ਕਿ ਆਈ ਏ ਐਸ ਮਹਿਲਾ ਅਧਿਕਾਰੀ ਨੇ ਕੈਬਨਿਟ ਮੰਤਰੀ ਤੇ ਅਸ਼ਲੀਲ ਮੈਸੇਜ ਦਾ ਆਰੋਪ ਲਗਾਇਆ ਹੈ। ਮਹਿਲਾ ਅਧਿਕਾਰੀ ਨੇ #MeToo ਮੁਹਿੰਮ ਦੇ ਤਹਿਤ ਆਪਣੀ ਆਵਾਜ ਬੁਲੰਦ ਕੀਤੀ ਹੈ।

Leave a Reply

Your email address will not be published. Required fields are marked *