ਚੰਡੀਗੜ੍ਹ- ਚੰਡੀਗੜ੍ਹ ਵਿਚ ਬਿਨਾਂ ਹੈਲਮਟ ਡਰਾਈਵਿੰਗ ਕਰਨ ਵਾਲੀਆਂ ਅਤੇ ਦੋ ਪਹੀਆ ਵਾਹਨਾਂ ਦੇ ਪਿੱਛੇ ਬੈਠਣ ਵਾਲੀਆਂ ਔਰਤਾਂ ਸਮਾਰਟ ਫੋਨਾਂ ਦਾ ਸ਼ਿਕਾਰ ਹੋ ਰਹੀਆਂ ਹਨ। ਉਹ…
View More ਹੋ ਜਾਓ ਸਾਵਧਾਨ! ਚੰਡੀਗੜ੍ਹ ‘ਚ ਬਿਨਾਂ ਹੈਲਮਟ ਘੁੰਮ ਰਹੀਆਂ ਬੀਬੀਆਂ ਦੇ ਟ੍ਰੈਫਿਕ ਪੁਲਿਸ ਇਸ ਤਰ੍ਹਾਂ ਕੱਟ ਰਹੀ ਚਲਾਨchandigarh
ਚੰਡੀਗੜ੍ਹ ਹਵਾਈ ਅੱਡੇ ਦਾ ਬਦਲਿਆ ਜਾਵੇਗਾ ਨਾਂ, ਪੰਜਾਬ ਤੇ ਹਰਿਆਣਾ ਹੋਏ ਰਾਜ਼ੀ
ਚੰਡੀਗੜ੍ਹ- ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ। ਸ਼ਨੀਵਾਰ ਦੇਰ ਸ਼ਾਮ ਪੰਜਾਬ ਅਤੇ ਹਰਿਆਣਾ ਸਰਕਾਰ ਵਿਚਾਲੇ ਨਾਮ…
View More ਚੰਡੀਗੜ੍ਹ ਹਵਾਈ ਅੱਡੇ ਦਾ ਬਦਲਿਆ ਜਾਵੇਗਾ ਨਾਂ, ਪੰਜਾਬ ਤੇ ਹਰਿਆਣਾ ਹੋਏ ਰਾਜ਼ੀਸਿੱਧੂ ਮੂਸੇਵਾਲਾ ਬਾਰੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਕੀਤਾ ਵੱਡਾ ਦਾਅਵਾ
ਚੰਡੀਗੜ੍ਹ- ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ…
View More ਸਿੱਧੂ ਮੂਸੇਵਾਲਾ ਬਾਰੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਕੀਤਾ ਵੱਡਾ ਦਾਅਵਾਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ ਤੇ ਗੁਨੀਵ ਕੌਰ
ਚੰਡੀਗੜ੍ਹ- ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿੱਤਣ ਲਈ…
View More ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ ਤੇ ਗੁਨੀਵ ਕੌਰਪੰਜਾਬ ਦੀ ਸਸਤੀ ਸ਼ਰਾਬ ਨੇ ਕੀਤੀ ਚੰਡੀਗੜ੍ਹ ਸ਼ਰਾਬ ਕਾਰੋਬਾਰੀਆਂ ਦੀ ਹਾਲਤ ਖਰਾਬ, ਅੱਜ ਦੁਕਾਨਾਂ ਰਹਿਣਗੀਆਂ ਬੰਦ
ਚੰਡੀਗੜ੍ਹ: ਪੰਜਾਬ ਵਿੱਚ ਸਸਤੀ ਸ਼ਰਾਬ ਤੋਂ ਚੰਡੀਗੜ੍ਹ ਦੇ ਠੇਕੇਦਾਰ ਔਖੇ ਹਨ। ਚੰਡੀਗੜ੍ਹ ਵਿੱਚ ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਪੰਜਾਬ ਦੀ ਸ਼ਰਾਬ ਨੀਤੀ ਦਾ ਵਿਰੋਧ ਕੀਤਾ ਜਾ…
View More ਪੰਜਾਬ ਦੀ ਸਸਤੀ ਸ਼ਰਾਬ ਨੇ ਕੀਤੀ ਚੰਡੀਗੜ੍ਹ ਸ਼ਰਾਬ ਕਾਰੋਬਾਰੀਆਂ ਦੀ ਹਾਲਤ ਖਰਾਬ, ਅੱਜ ਦੁਕਾਨਾਂ ਰਹਿਣਗੀਆਂ ਬੰਦਚੰਡੀਗੜ੍ਹ ‘ਚ ਕੱਲ੍ਹ ਔਰਤਾਂ ਲਈ ਮੁਫਤ ਰਹੇਗਾ ਸਫਰ, ਰੱਖੜੀ ਦਾ ਮਿਲਿਆ ਤੋਹਫਾ
ਚੰਡੀਗੜ੍ਹ- ਕੱਲ 11 ਅਗਸਤ ਨੂੰ ਚੰਡੀਗੜ੍ਹ ਵਿਖੇ ਹਰ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਮੁਫਤ ਬੱਸ ਸੇਵਾ ਦਾ ਲਾਭ ਲੈ ਸਕੇਗੀ। ਦੋਵੇਂ ਤਰ੍ਹਾਂ ਦੀਆਂ…
View More ਚੰਡੀਗੜ੍ਹ ‘ਚ ਕੱਲ੍ਹ ਔਰਤਾਂ ਲਈ ਮੁਫਤ ਰਹੇਗਾ ਸਫਰ, ਰੱਖੜੀ ਦਾ ਮਿਲਿਆ ਤੋਹਫਾਮਨਕੀਰਤ ਔਲਖ ਖਿਲਾਫ ਚੰਡੀਗੜ੍ਹ ਅਦਾਲਤ ‘ਚ ਸੁਣਵਾਈ, ਮੂਸੇਵਾਲਾ ਕਤਲ ਕੇਸ ‘ਚ ਮਿਲੀ ਸੀ ਕਲੀਨ ਚਿੱਟ
ਚੰਡੀਗੜ੍ਹ– ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮ ਆਉਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਪੰਜਾਬੀ ਗਾਇਕ ਮਨਕੀਰਤ ਔਲਖ ਖਿਲਾਫ ਹੁਣ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ…
View More ਮਨਕੀਰਤ ਔਲਖ ਖਿਲਾਫ ਚੰਡੀਗੜ੍ਹ ਅਦਾਲਤ ‘ਚ ਸੁਣਵਾਈ, ਮੂਸੇਵਾਲਾ ਕਤਲ ਕੇਸ ‘ਚ ਮਿਲੀ ਸੀ ਕਲੀਨ ਚਿੱਟਪੰਜਾਬ ਦੇ ਮਰੀਜ਼ਾਂ ਲਈ ਵੱਡੀ ਖ਼ਬਰ! ਚੰਡੀਗੜ੍ਹ ਦੇ ਇਨ੍ਹਾਂ ਵੱਡੇ ਹਸਪਤਾਲਾਂ ‘ਚ ਵੀ ਹੋਵੇਗਾ ਆਯੁਸ਼ਮਾਨ ਭਾਰਤ ਤਹਿਤ ਇਲਾਜ
ਚੰਡੀਗੜ੍ਹ– ਪੀਜੀਆਈ ਤੋਂ ਬਾਅਦ ਪੰਜਾਬ ਦੇ ਮਰੀਜ਼ਾਂ ਨੂੰ ਚੰਡੀਗੜ੍ਹ ਦੇ 2 ਵੱਡੇ ਹਸਪਤਾਲਾਂ, ਜੀਐੱਮਸੀਐੱਚ-32 ਅਤੇ ਜੀਐੱਮਐੱਸਐੱਚ-16 ਵਿੱਚ ਆਯੁਸ਼ਮਾਨ ਭਾਰਤ ਸਕੀਮ ਤਹਿਤ ਲਾਭ ਮਿਲਣਾ ਸ਼ੁਰੂ ਹੋ…
View More ਪੰਜਾਬ ਦੇ ਮਰੀਜ਼ਾਂ ਲਈ ਵੱਡੀ ਖ਼ਬਰ! ਚੰਡੀਗੜ੍ਹ ਦੇ ਇਨ੍ਹਾਂ ਵੱਡੇ ਹਸਪਤਾਲਾਂ ‘ਚ ਵੀ ਹੋਵੇਗਾ ਆਯੁਸ਼ਮਾਨ ਭਾਰਤ ਤਹਿਤ ਇਲਾਜਚੰਡੀਗੜ੍ਹ ‘ਚ ਹੁਣ ਡੇਂਗੂ ਦਾ ਖੌਫ! ਇਹ ਹਨ ਲੱਛਣ ਤੇ ਇਸ ਤਰਾਂ ਕਰ ਸਕਦੇ ਹੋ ਬਚਾਅ
ਚੰਡੀਗੜ੍ਹ- ਚੰਡੀਗੜ੍ਹ ਵਿੱਚ ਕਰੋਨਾ ਮਹਾਂਮਾਰੀ ਅਤੇ ਮੰਕੀਪਾਕਸ ਦੇ ਸੰਭਾਵੀ ਖਤਰੇ ਦਰਮਿਆਨ ਡੇਂਗੂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਚੰਡੀਗੜ੍ਹ ਵਿੱਚ ਹੁਣ ਤੱਕ ਡੇਂਗੂ ਦੇ 22…
View More ਚੰਡੀਗੜ੍ਹ ‘ਚ ਹੁਣ ਡੇਂਗੂ ਦਾ ਖੌਫ! ਇਹ ਹਨ ਲੱਛਣ ਤੇ ਇਸ ਤਰਾਂ ਕਰ ਸਕਦੇ ਹੋ ਬਚਾਅਆਯੁਸ਼ਮਾਨ ਸਕੀਮ ‘ਤੇ ਵਿਵਾਦ ਜਾਰੀ: ਚੀਮਾ ਬੋਲੇ- ਭੇਜਿਆ ਸਾਰਾ ਬਕਾਇਆ, ਪਰ PGI ਦਾ ਇਨਕਾਰ
ਚੰਡੀਗੜ੍ਹ- ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਆਯੂਸ਼ਮਾਨ ਸਕੀਮ ਤਹਿਤ ਪੰਜਾਬੀਆਂ ਦੇ ਮੁਫ਼ਤ ਇਲਾਜ ਨੂੰ ਲੈ ਕੇ ਹੰਗਾਮਾ ਬਰਕਰਾਰ ਹੈ। 16 ਕਰੋੜ ਰੁਪਏ ਦੇ ਬਕਾਇਆ ਹੋਣ ਕਾਰਨ…
View More ਆਯੁਸ਼ਮਾਨ ਸਕੀਮ ‘ਤੇ ਵਿਵਾਦ ਜਾਰੀ: ਚੀਮਾ ਬੋਲੇ- ਭੇਜਿਆ ਸਾਰਾ ਬਕਾਇਆ, ਪਰ PGI ਦਾ ਇਨਕਾਰ