ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਗੰਦਗੀ ਫੈਲਾਉਣ ਦੇ ਦੋਸ਼ ਹੇਠ ਚਲਾਨ ਕੀਤਾ ਹੈ। ਸੈਕਟਰ-2 ਸਥਿਤ ਕੋਠੀ…
View More ਪੰਜਾਬ CM ਰਿਹਾਇਸ਼ ਨੂੰ ਲੱਗਿਆ 10,000 ਰੁਪਏ ਜੁਰਮਾਨਾ! ਚੰਡੀਗੜ੍ਹ MC ਨੇ ਕੂੜਾ ਸੁੱਟਣ ‘ਤੇ ਕੀਤੀ ਕਾਰਵਾਈchandigarh
ਕੀ 36,000 ਕੱਚੇ ਮੁਲਾਜ਼ਮਾਂ ਬਾਰੇ ਆਵੇਗਾ ਕੋਈ ‘ਪੱਕਾ’ ਫੈਸਲਾ? ਪੰਜਾਬ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਅੱਜ
ਚੰਡੀਗੜ੍ਹ– ਅੱਜ ਫਿਰ ਪੰਜਾਬ ਦੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੰਥਨ ਹੋਵੇਗਾ। ਇਸ ਦੇ ਲਈ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਵਿੱਚ ਕੈਬਨਿਟ…
View More ਕੀ 36,000 ਕੱਚੇ ਮੁਲਾਜ਼ਮਾਂ ਬਾਰੇ ਆਵੇਗਾ ਕੋਈ ‘ਪੱਕਾ’ ਫੈਸਲਾ? ਪੰਜਾਬ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਅੱਜਚੰਡੀਗੜ੍ਹ ਦੇ ਹੋਟਲ ਡਾਇਮੰਡ ਪਲਾਜ਼ਾ ‘ਚ AK-47 ਤੋਂ ਚੱਲੀ ਗੋਲੀ, ਪੰਜਾਬ ਪੁਲਿਸ ਦਾ ਮੁਲਾਜ਼ਮ ਜ਼ਖ਼ਮੀ
ਚੰਡੀਗੜ੍ਹ- ਚੰਡੀਗੜ੍ਹ ‘ਚ ਬੁੱਧਵਾਰ ਸਵੇਰੇ ਕਰੀਬ 5.30 ਵਜੇ ਸੈਕਟਰ 22-ਸੀ ਸਥਿਤ ਹੋਟਲ ਡਾਇਮੰਡ ਪਲਾਜ਼ਾ ‘ਚ ਏ.ਕੇ.-47 ਤੋਂ ਗੋਲੀ ਚੱਲੀ ਹੈ। ਇਸ ਹਾਦਸੇ ਵਿਚ ਪੰਜਾਬ ਪੁਲਿਸ…
View More ਚੰਡੀਗੜ੍ਹ ਦੇ ਹੋਟਲ ਡਾਇਮੰਡ ਪਲਾਜ਼ਾ ‘ਚ AK-47 ਤੋਂ ਚੱਲੀ ਗੋਲੀ, ਪੰਜਾਬ ਪੁਲਿਸ ਦਾ ਮੁਲਾਜ਼ਮ ਜ਼ਖ਼ਮੀਚੰਡੀਗੜ੍ਹ ‘ਚ ਫਿਰ ਵਾਪਰਿਆ ਦਰੱਖਤ ਹਾਦਸਾ! ਪਿਤਾਂ-ਬੱਚਿਆਂ ਦੀ ਮਸਾਂ ਬਚੀ ਜਾਨ
ਚੰਡੀਗੜ੍ਹ- ਚੰਡੀਗੜ੍ਹ ਵਿਚ ਅੱਜ ਦੂਜੀ ਵਾਰ ਦਰੱਖਤ ਡਿੱਗਿਆ ਹੈ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। ਖੁਸ਼ਕਿਸਮਤੀ ਨਾਲ, ਇਸ ਵਾਰ ਪੂਰਾ ਦਰੱਖਤ ਨਹੀਂ, ਇੱਕ ਟਾਹਣੀ…
View More ਚੰਡੀਗੜ੍ਹ ‘ਚ ਫਿਰ ਵਾਪਰਿਆ ਦਰੱਖਤ ਹਾਦਸਾ! ਪਿਤਾਂ-ਬੱਚਿਆਂ ਦੀ ਮਸਾਂ ਬਚੀ ਜਾਨਪੰਜਾਬੀ ਗਾਇਕ ਦਲੇਰ ਮਹਿੰਦੀ ਪਹੁੰਚੇ ਹਾਈ ਕੋਰਟ, 2 ਸਾਲ ਦੀ ਸਜ਼ਾ ਖਿਲਾਫ ਕੀਤੀ ਅਪੀਲ
ਚੰਡੀਗੜ੍ਹ- ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ। ਦਲੇਰ ਨੇ ਕਬੂਤਰਬਾਜ਼ੀ ਮਾਮਲੇ ‘ਚ ਦੋ ਸਾਲ ਦੀ ਸਜ਼ਾ ਵਿਰੁੱਧ ਅਪੀਲ ਕੀਤੀ…
View More ਪੰਜਾਬੀ ਗਾਇਕ ਦਲੇਰ ਮਹਿੰਦੀ ਪਹੁੰਚੇ ਹਾਈ ਕੋਰਟ, 2 ਸਾਲ ਦੀ ਸਜ਼ਾ ਖਿਲਾਫ ਕੀਤੀ ਅਪੀਲਭਾਰਤ ਭੂਸ਼ਣ ਮਾਮਲੇ ‘ਚ ਪੰਜਾਬ ਸਰਕਾਰ ਨੂੰ ਨੋਟਿਸ, ਮੰਗੀ ਸਟੇਟਸ ਰਿਪੋਰਟ
ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ…
View More ਭਾਰਤ ਭੂਸ਼ਣ ਮਾਮਲੇ ‘ਚ ਪੰਜਾਬ ਸਰਕਾਰ ਨੂੰ ਨੋਟਿਸ, ਮੰਗੀ ਸਟੇਟਸ ਰਿਪੋਰਟਜੰਗਲਾਤ ਘੁਟਾਲੇ ‘ਚ ਸਾਬਕਾ ਕਾਂਗਰਸੀ ਮੰਤਰੀ ਗਿਲਜੀਆਂ ਨੂੰ ਰਾਹਤ, 25 ਜੁਲਾਈ ਤੱਕ ਗ੍ਰਿਫਤਾਰੀ ‘ਤੇ ਰੋਕ
ਚੰਡੀਗੜ੍ਹ– ਜੰਗਲ ਘੁਟਾਲੇ ਵਿਚ ਫਸੇ ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਗ੍ਰਿਫਤਾਰੀ ‘ਤੇ 25…
View More ਜੰਗਲਾਤ ਘੁਟਾਲੇ ‘ਚ ਸਾਬਕਾ ਕਾਂਗਰਸੀ ਮੰਤਰੀ ਗਿਲਜੀਆਂ ਨੂੰ ਰਾਹਤ, 25 ਜੁਲਾਈ ਤੱਕ ਗ੍ਰਿਫਤਾਰੀ ‘ਤੇ ਰੋਕ‘ਬੀਬਾ ਜੀ’, ਹੁਣ ਹੈਲਮਟ ਪਾਉਣਾ ਨਾ ਭੁੱਲਣਾ, ਨਹੀਂ ਤਾਂ ਘਰੇ ਆਏਗਾ ਚਲਾਨ
ਚੰਡੀਗੜ੍ਹ– ਚੰਡੀਗੜ੍ਹ ਦੀਆਂ ਜ਼ਿਆਦਾਤਰ ਔਰਤਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਬਿਨਾਂ ਹੈਲਮਟ ਤੋਂ ਦੋ ਪਹੀਆ ਵਾਹਨ ਚਲਾਉਣ ਅਤੇ ਪਿੱਛੇ ਬੈਠਣ ਦੇ ਚਲਾਨ…
View More ‘ਬੀਬਾ ਜੀ’, ਹੁਣ ਹੈਲਮਟ ਪਾਉਣਾ ਨਾ ਭੁੱਲਣਾ, ਨਹੀਂ ਤਾਂ ਘਰੇ ਆਏਗਾ ਚਲਾਨਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, CM ਭਗਵੰਤ ਮਾਨ ਨੇ ਮੰਗਵਾਈਆਂ ਫਾਈਲਾਂ
ਚੰਡੀਗੜ੍ਹ- ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਵਣ ਵਿਭਾਗ ਦੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫੜੇ ਗਏ ਰਿਸ਼ੀ ‘ਤੇ ਹੁਣ ਸਕਾਲਰਸ਼ਿਪ…
View More ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, CM ਭਗਵੰਤ ਮਾਨ ਨੇ ਮੰਗਵਾਈਆਂ ਫਾਈਲਾਂਟ੍ਰੈਫਿਕ ਪੁਲਿਸ ਦੀ ਚੰਡੀਗੜ੍ਹੀਆਂ ਨੂੰ ਅਪੀਲ, 16 ਜੁਲਾਈ ਤੱਕ ਭਰ ਦਿਓ ਵਾਹਨਾਂ ਦੇ ਚਲਾਨ, ਨਹੀਂ ਤਾਂ…
ਚੰਡੀਗੜ੍ਹ– ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸਾਲ 2020-21 ਵਿਚ ਲਾਕਡਾਊਨ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਈ ਚਲਾਨ ਕੀਤੇ ਸਨ। ਕਈ ਵਾਹਨਾਂ ਨੂੰ ਵੀ…
View More ਟ੍ਰੈਫਿਕ ਪੁਲਿਸ ਦੀ ਚੰਡੀਗੜ੍ਹੀਆਂ ਨੂੰ ਅਪੀਲ, 16 ਜੁਲਾਈ ਤੱਕ ਭਰ ਦਿਓ ਵਾਹਨਾਂ ਦੇ ਚਲਾਨ, ਨਹੀਂ ਤਾਂ…