ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ CBI ਬਹਾਨਾ, 2019 ਨਿਸ਼ਾਨਾ ਸੀ.ਬੀ.ਆਈ. ਨੇ ਮਮਤਾ ਬੈਨਰਜੀ ਅਤੇ ਰਾਜੀਵ ਕੁਮਾਰ ਮਾਮਲੇ ‘ਚ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਵਾਈ ਹੈ। ਇਸ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਕੱਲ੍ਹ ਸੁਣਵਾਈ ਹੋਵੇਗੀ | ਕੀ ਕੁਝ ਰਿਹਾ ਕੋਰਟ ਚ ਇਹ ਰਿਪੋਰਟ ਰਾਹੀਂ ਵੇਖੋ |
Watch Video
