ਗੁਰਦਾਸਪੁਰ (ਭੋਪਾਲ)- ਗੁਰਦਾਸਪੁਰ ਦੇ ਪਿੰਡ ਭਾਮ ਵਿਚ ਸਾਬਕਾ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਉਪਰ ਹਮਲਾ ਕਰ ਕਰ ਕੇ ਜਖਮੀ ਕਰ ਦਿੱਤਾ। ਇਸ ਦੌਰਾਨ ਉਸ ਦਾ ਗੁੱਟ…
View More ਸਾਬਕਾ ਸਰਪੰਚ ਦਾ ਹਮਲਾਵਰਾਂ ਨੇ ਵੱਢਿਆ ਗੁੱਟ, 10 ‘ਤੇ ਪਰਚਾ ਦਰਜManjha
ਨਹੀਂ ਰਹੇ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਆਰ.ਐੱਲ. ਭਾਟੀਆ, ਕੋਰੋਨਾ ਨਾਲ ਹੋਇਆ ਦੇਹਾਂਤ
ਅੰਮ੍ਰਿਤਸਰ : ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਹਰ ਦਿਨ ਤਿੰਨ ਲੱਖ ਤੋਂ ਵੱਧ ਨਵੇਂ ਕੇਸ ਆ ਰਹੇ ਹਨ ਅਤੇ ਲਗਭਗ ਚਾਰ ਹਜ਼ਾਰ ਸੰਕਰਮਿਤ…
View More ਨਹੀਂ ਰਹੇ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਆਰ.ਐੱਲ. ਭਾਟੀਆ, ਕੋਰੋਨਾ ਨਾਲ ਹੋਇਆ ਦੇਹਾਂਤਕੋਰੋਨਾ ਕਹਿਰ ਦੇ ਬਾਵਜੂਦ ਵੀ ਗੁਰਦਾਸਪੁਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਸੰਘਰਸ਼ ਲਈ ਹੋਇਆ ਰਵਾਨਾ
ਗੁਰਦਾਸਪੁਰ (ਬਿਊਰੋ)- ਕੋਰੋਨਾ ਦੇ ਵੱਧ ਰਹੇ ਕਹਿਰ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਭਾਗ ਲੈਣ ਲਈ ਅੱਜ…
View More ਕੋਰੋਨਾ ਕਹਿਰ ਦੇ ਬਾਵਜੂਦ ਵੀ ਗੁਰਦਾਸਪੁਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਸੰਘਰਸ਼ ਲਈ ਹੋਇਆ ਰਵਾਨਾਵੈਕਸੀਨ ਲਵਾਉਣ ਦਾ ਮੈਸੇਜ ਆ ਗਿਆ ਪਰ ਵੈਕਸੀਨ ਲਵਾਉਣ ਪਹੁੰਚੇ ਤਾਂ ਮਿਲਿਆ ਇਹ ਜਵਾਬ
ਅੰਮ੍ਰਿਤਸਰ (ਬਿਊਰੋ)- ਕੋਰੋਨਾ ਮਹਾਮਾਰੀ ਕਾਰਣ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਕਾਰਣ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ…
View More ਵੈਕਸੀਨ ਲਵਾਉਣ ਦਾ ਮੈਸੇਜ ਆ ਗਿਆ ਪਰ ਵੈਕਸੀਨ ਲਵਾਉਣ ਪਹੁੰਚੇ ਤਾਂ ਮਿਲਿਆ ਇਹ ਜਵਾਬਸ਼ਹੀਦ ਪਰਗਟ ਸਿੰਘ ਦੀ ਮਾਂ ਨੇ ਪੁੱਤਰ ਦੀ ਅਰਥੀ ਨੂੰ ਦਿੱਤਾ ਮੋਢਾ ਤੇ ਭੈਣਾਂ ਨੇ ਬੰਨ੍ਹਿਆ ਸਿਹਰਾ
ਗੁਰਦਾਸਪੁਰ (ਬਿਊਰੋ)- 25 ਅਪ੍ਰੈਲ ਨੂੰ ਸਿਆਚੀਨ ਵਿਚ ਗਲੇਸ਼ੀਅਰ ਹਾਦਸੇ ਵਿਚ ਜ਼ਿਲਾ ਗੁਰਦਾਸਪੂਰ ਦੇ ਪਿੰਡ ਦਬੁਰਜੀ ਦੇ ਰਹਿਣ ਵਾਲੇ 21 ਪੰਜਾਬ ਰੈਜੀਮੈਂਟ ਦੇ ਸਿਪਾਹੀ ਪ੍ਰਗਟ ਸਿੰਘ…
View More ਸ਼ਹੀਦ ਪਰਗਟ ਸਿੰਘ ਦੀ ਮਾਂ ਨੇ ਪੁੱਤਰ ਦੀ ਅਰਥੀ ਨੂੰ ਦਿੱਤਾ ਮੋਢਾ ਤੇ ਭੈਣਾਂ ਨੇ ਬੰਨ੍ਹਿਆ ਸਿਹਰਾਵਿਆਹ ਦੇ 15 ਦਿਨਾਂ ਬਾਅਦ ਹੀ ਖੂਨ ਦੇ ਪਿਆਸੇ ਹੋਏ ਪਤੀ-ਪਤਨੀ ਵਜ੍ਹਾ ਉਡਾ ਦੇਵੇਗੀ ਹੋਸ਼
ਅੰਮ੍ਰਿਤਸਰ (ਬਿਊਰੋ)- ਪਤੀ-ਪਤਨੀ ਵਿਚਕਾਰ ਅਣਬਣ ਕਈ ਵਾਰ ਇੰਨੀ ਵੱਧ ਜਾਂਦੀ ਹੈ ਕਿ ਮਾਮਲਾ ਥਾਣਿਆਂ ਕਚਹਿਰੀਆਂ ਵਿਚ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮਜੀਠਾ ਰੋਡ…
View More ਵਿਆਹ ਦੇ 15 ਦਿਨਾਂ ਬਾਅਦ ਹੀ ਖੂਨ ਦੇ ਪਿਆਸੇ ਹੋਏ ਪਤੀ-ਪਤਨੀ ਵਜ੍ਹਾ ਉਡਾ ਦੇਵੇਗੀ ਹੋਸ਼