ਪੁਲਿਸ ਹਿਰਾਸਤ ’ਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ, ਵਿਧਾਇਕ ਕੁਸ਼ਲਦੀਪ ਢਿੱਲੋ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਿਸ ਹਿਰਾਸਤ ’ਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ ਫਰੀਦਕੋਟ ’ਚ ਕੱਢਿਆ ਜਾਵੇਗਾ ਰੋਸ ਮਾਰਚ ਵਿਧਾਇਕ ਕੁਸ਼ਲਦੀਪ ਢਿੱਲੋ ਦੀ ਕੋਠੀ ਦਾ ਕੀਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਿਸ ਹਿਰਾਸਤ ’ਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ

ਫਰੀਦਕੋਟ ’ਚ ਕੱਢਿਆ ਜਾਵੇਗਾ ਰੋਸ ਮਾਰਚ

ਵਿਧਾਇਕ ਕੁਸ਼ਲਦੀਪ ਢਿੱਲੋ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ

ਜਸਪਾਲ ਦਾ ਪਰਿਵਾਰ ਕਰ ਰਿਹਾ ਇਨਸਾਫ਼ ਦੀ ਮੰਗ

ਅਜੇ ਤੱਕ ਨਹੀਂ ਮਿਲੀ ਜਸਪਾਲ ਦੀ ਲਾਸ਼

ਪੁਲਿਸ ਨੇ ਜਸਪਾਲ ਦੀ ਲਾਸ਼ ਮਿਲਣ ਦਾ ਕੀਤਾ ਸੀ ਦਾਅਵਾ

ਪਰਿਵਾਰ ਨੇ ਲਾਸ਼ ਦੀ ਪਛਾਣ ਤੋਂ ਕੀਤਾ ਸੀ ਇਨਕਾਰ

Watch Video

https://youtu.be/AUT-0fy7FHM

Leave a Reply

Your email address will not be published. Required fields are marked *