ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਪੁਲਿਸ ਇਕ ਵਾਰ ਤੋਂ ਸੁਰੱਖਿਆ ‘ਚ
ਕਾਰ ਸਵਾਰ ਮਹਿਲਾ ਅਤੇ ਪੁਲਿਸ ਮੁਲਾਜਮ ਨਸ਼ੇ ‘ਚ ਟੱਲੀ
ਨਸ਼ੇ ਦੀ ਹਾਲਤ ਚ ਕਾਰ ਨੂੰ ਮਹਿਲਾ ਨੇ ਮਾਰੀ ਕੰਧ ‘ਚ
ਮਹਿਲਾ ਨੇ ਖੁਦ ਨੂੰ ਮਲੇਰਕੋਟਲਾ ਦੀ ਰਹਿਣ ਵਾਲੀ ਤੇ ਡਾਂਸਰ ਦੱਸਿਆ
ਮਹਿਲਾ ਨੇ ਪੁਲਿਸ ਮੁਲਾਜ਼ਮ ਦੇ ਜੜੇ ਸ਼ਰੇਆਮ ਥੱਪੜ
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡਿਓ
Watch Video
https://youtu.be/AwqT35PBVjM
