ਬਲਦੀ ਪਰਾਲੀ ਵਾਲੇ ਖੇਤਾਂ ਵਿੱਚ ਡਿੱਗੀ ਕਾਰ-ਹੋਇਆ ਵੱਡਾ ਹਾਦਸਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਗਾ ਦੇ ਪਿੰਡ ਤਾਰੇਵਾਲਾ ਕੋਲ ਇਕ ਭਿਆਨਕ ਹਾਦਸਾ ਵਾਪਰਿਆ। ਦੱਸ ਦਈਏ ਕਿ ਉੱਥੇ ਇਕ ਕਾਰ ਨੂੰ ਉਸ ਸਮੇਂ ਭਿਆਨਕ ਅੱਗ ਲਗ ਗਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਗਾ ਦੇ ਪਿੰਡ ਤਾਰੇਵਾਲਾ ਕੋਲ ਇਕ ਭਿਆਨਕ ਹਾਦਸਾ ਵਾਪਰਿਆ। ਦੱਸ ਦਈਏ ਕਿ ਉੱਥੇ ਇਕ ਕਾਰ ਨੂੰ ਉਸ ਸਮੇਂ ਭਿਆਨਕ ਅੱਗ ਲਗ ਗਈ ਜਦੋ ਪਰਾਲੀ ਨੂੰ ਅੱਗ ਲਗੀ ਹੋਈ ਸੀ।

paddy  ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਪਰਾਲੀ ਦੇ ਧੂੰਏ ਦੇ ਕਾਰਨ ਕਾਰ ਚਾਲਕ ਨੂੰ ਕੁੱਝ ਵੀ ਪਤਾ ਨਹੀਂ ਚਲਿਆ ਜਿਸ ਕਾਰਨ ਕਾਰ ਦਾ ਸਤੁੰਲਨ ਵਿਗੜ ਗਿਆ।

paddy

ਫਿਲਹਾਲ ਕਾਰ ਵਿੱਚੋਂ ਚਾਰ ਲੋਕਾਂ ਨੂੰ  ਸੁਰੱਖਿਅਤ ਬਾਹਰ ਕੰਢਿਆ ਗਿਆ। ਫਿਲਹਾਲ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *