ਲੋਕ ਸਭਾ ਚੋਣਾਂ ਨੂੰ ਲੈਕੇ ਕੈਪਟਨ ਨੇ ਕੀਤੀ ਮੀਟਿੰਗ, ਦੁਆਬਾ ਜੋਨ ਦੇ ਵਿਧਾਇਕਾਂ ਨਾਲ ਕੀਤੀ ਚਰਚਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਚ ਮੁਖਮੰਤਰੀ ਦੀ ਪ੍ਰਧਾਨਗੀ ਚ ਹੋ ਰਹੀ ਬੈਠਕਾਂ ਦੇ ਦੌਰ ਚ ਦੂਜੇ ਦਿਨ ਦੁਆਬਾ ਜੋਨ ਦੇ ਵਿਧਾਇਕਾਂ ਦੀ ਬੈਠਕ ਹੋਈ |…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਚ ਮੁਖਮੰਤਰੀ ਦੀ ਪ੍ਰਧਾਨਗੀ ਚ ਹੋ ਰਹੀ ਬੈਠਕਾਂ ਦੇ ਦੌਰ ਚ ਦੂਜੇ ਦਿਨ ਦੁਆਬਾ ਜੋਨ ਦੇ ਵਿਧਾਇਕਾਂ ਦੀ ਬੈਠਕ ਹੋਈ | ਜਿਸ ਵਿੱਚ ਵਿਧਾਇਕਾਂ ਦੇ ਨਾਲ ਮੰਤਰੀਆਂ ਦੇ ਨਾਲ ਬਜਟ ਨੂੰ ਲੈਕੇ ਅਤੇ ਉਨ੍ਹਾਂ ਦੇ ਖੇਤਰਾਂ ਦੇ ਵਿਚ ਕਿਸ ਤਰ੍ਹਾਂ ਦੀ ਸਮਸਿਆਵਾਂ ਨੇ ਚਰਚਾ ਕੀਤੀ ਗਈ |

Watch Video

Leave a Reply

Your email address will not be published. Required fields are marked *